ਅਜ਼ਫ਼ਰ ਰਹਿਮਾਨ

ਅਜਫ਼ਰ ਰਹਿਮਾਨ
ਜਨਮ
ਅਜਫ਼ਰ ਰਹਿਮਾਨ

ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਮਾਡਲ, ਅਭਿਨੇਤਾ
ਸਰਗਰਮੀ ਦੇ ਸਾਲ2012 – present

ਅਜਫ਼ਰ ਰਹਿਮਾਨ ਇਕ ਪਾਕਿਸਤਾਨੀ ਮਾਡਲ ਅਤੇ ਅਭਿਨੇਤਾ ਹੈ। ਉਸਨੂੰ ਸਭ ਤੋਂ ਵਧੀਆ ਲੜੀਵਾਰ ਡੁਗਡੁਗੀ, ਲੇਡੀਜ਼ ਪਾਰਕ, ਸੀਤਾਮਗਰ, ਬਾਇਤਯਾਨ, ਮੇਹਰ ਬਾਨੋ ਔਰ ਸ਼ਾਹ ਬਾਨੋ, ਨੂਰ ਪੁਰ ਕੀ ਰਾਣੀ, ਮੋਹੱਬਤ ਰੂਠ ਜਾਏ ਤੋ ਤੇ ਫਿਰ ਚਾਂਦ ਪੇ ਦਸਤਕ ਵਿੱਚ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਸ ਨੂੰ ਫਿਲਹਾਲ ਤੁਮਹਾਰੀ ਨਤਾਸ਼ਾ ਵਿੱਚ ਵੇਖਿਆ ਗਿਆ ਹੈ। ਉਸ ਨੇ ਸਭ ਤੋਂ ਵੱਧ ਫਹੀਮ ਬਰਨੇ ਦੇ ਨਾਟਕਾਂ ਵਿੱਚ ਕੰਮ ਕੀਤਾ ਹੈ ਜਿਵੇਂ ਕਿ 7 ਨਾਟਕ ਜਿਹਨਾਂ ਵਿੱਚ ਦੇਹ ਏਜਾਜਤ ਜੋ ਤੂੰ, ਜਨਮ ਜਲੀ, ਤਨਹਾਈ, ਸੀਤਾਗਰ, ਮੇਹਰ ਬਾਨੋ ਔਰ ਸ਼ਾਹ ਬਾਨੋ, ਇਸ਼ਕ ਮੇਂ ਤੇਰੇ ਅਤੇ ਤੁਮਹਾਰੀ ਨਤਾਸ਼ਾ ਸ਼ਾਮਲ ਹਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya