ਅਜੋਕਾ ਕਾਵਿ

ਅਜੋਕਾ ਕਾਵਿ
ਅਜੋਕਾ ਕਾਵਿ
ਲੇਖਕਅਰਜ਼ਪ੍ਰੀਤ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਕਵਿਤਾ
ਪ੍ਰਕਾਸ਼ਨਅਗਸਤ 2020
ਪ੍ਰਕਾਸ਼ਕਸੂਰਜਾਂ ਦੇ ਵਾਰਿਸ
ਆਈ.ਐਸ.ਬੀ.ਐਨ.978-81-938798-8-4error

ਅਜੋਕਾ ਕਾਵਿ (Azoka Kaav) ਇੱਕ ਪੰਜਾਬੀ ਸਾਂਝਾ ਕਾਵਿ-ਸੰਗ੍ਰਹਿ ਹੈ। ਇਹ ਕਿਤਾਬ ਅਰਜ਼ਪ੍ਰੀਤ ਸਿੰਘ ਦੁਆਰਾ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਦੇ ਕੁੱਲ 85 ਵਰਕੇ ਹਨ। ਇਸ ਕਿਤਾਬ ਅੰਦਰ ਕੁੱਲ 20 ਕਵੀਆਂ ਅਤੇ ਕਵਿਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਇਹ ਕਿਤਾਬ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵਲੋਂ ਛਾਪੀ ਗਈ।[1][2]

ਹਵਾਲੇ

  1. "Book Release". {{cite news}}: Cite has empty unknown parameter: |dead-url= (help)
  2. "Book Review". {{cite news}}: Cite has empty unknown parameter: |dead-url= (help)[permanent dead link]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya