ਅਨੁਰਾਧਾ ਪੌਡਵਾਲ
ਅਨੁਰਾਧਾ ਪੌਡਵਾਲ ਹਿੰਦੀ ਸਿਨੇਮਾ ਦਾ ਇੱਕ ਮੋਹਰੀ ਪਲੇਅਬੈਕ ਗਾਇਕ ਹੈ। ਉਸ ਨੇ ਆਪਣਾ ਫਿਲਮੀ ਕੈਰੀਅਰ ਫਿਲਮ ਅਭਿਮਾਨ ਨਾਲ ਸ਼ੁਰੂ ਕੀਤਾ, ਜਿਸ ਵਿੱਚ ਉਸ ਨੇ ਜਯਾ ਭਾਦੁੜੀ ਲਈ ਇੱਕ ਸਲੋਕ ਗਾਇਆ ਹੈ। ਅਨੁਰਾਧਾ ਨੇ ਕਈ ਸੁਪਰ ਹਿਟ ਕੰਨੜ ਫਿਲਮ ਗਾਣੇ ਅਤੇ ਕੁੱਝ ਭਗਤੀ ਗੀਤ ਗਾਏ ਹਨ। ਉਸਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਕੰਨੜ ਭਾਸ਼ਾ ਵਿੱਚ ਗਾਉਣਾ ਚਾਹੁੰਦੀ ਹੈ.[1] ਅਨੁਰਾਧਾ ਨੇ ਮੈਸੂਰ ਦਾਸਾਰਾ, ਜੋ ਭਾਰਤੀ ਗਾਇਨ ਸਿਤਾਰਿਆਂ ਲਈ ਇੱਕ ਵੱਕਾਰੀ ਮੰਚ ਹੈ, ਵਿਖੇ ਆਪਣਾ ਲਾਇਵ ਪਰੋਗਰਾਮ ਦਿੱਤਾ ਸੀ.[2] ਨਿੱਜੀ ਜੀਵਨਉਸ ਦਾ ਵਿਆਹ ਇੱਕ ਸੰਗੀਤਕਾਰ ਅਰੁਣ ਪੌਡਵਾਲ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਆਦਿੱਤਿਆ ਪੌਡਵਾਲ ਅਤੇ ਇੱਕ ਧੀ ਕਵਿਤਾ ਪੌਡਵਾਲ ਹੈ ਜੋ ਪੇਸ਼ੇ ਤੋਂ ਇੱਕ ਗਾਇਕਾ ਹੈ।[3][4] ਅਵਾਰਡ ਅਤੇ ਪਛਾਣ
ਫ਼ਿਲਮਫੇਅਰ ਅਵਾਰਡਜੇਤੂ
ਨਾਮਜ਼ਦਗੀ
1984: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਤੂ ਮੇਰਾ ਹੀਰੋ ਹੈ" (ਹੀਰੋ (1983 ਫਿਲਮ) 1989: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਕਹਿ ਦੋ ਕੀ ਤੁਮ" (ਤੇਜ਼ਾਬ) 1990: ਬੈਸਟ ਫੀਮੇਲ ਪਲੇਅਬੈਕ ਸਿੰਗਰ - "ਤੇਰਾ ਨਾਮ ਲਿਆ" (ਰਾਮ ਲੱਖਨ) 1990: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਬੇਖਬਰ ਬੇਵਫਾ" (ਰਾਮ ਲੱਖਨ) 1991: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - “ਮੁਝੇ ਨੀਂਦ ਨਾ ਆਯੇ” (ਦਿਲ) 1992: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਬਹੁਤ ਪਿਆਰ ਕਰਤੇ ਹੈ" (ਸਾਜਨ) ਨੈਸ਼ਨਲ ਫ਼ਿਲਮ ਅਵਾਰਡ
ਫ਼ਿਲਮੋਗ੍ਰਾਫੀ
ਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ Anuradha Paudwal ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia