ਅਫ਼ਗਾਨ ਕਹਾਵਤਾਂ

ਅਫ਼ਗਾਨ ਕਹਾਵਤਾਂ ਦੇ ਸਭ ਤੋਂ ਵਿਆਪਕ ਕਹਾਵਤ-ਸੰਗ੍ਰਹਿ ਅਫ਼ਗਾਨਿਸਤਾਨ ਵਿੱਚ ਬੋਲੀਆਂ ਜਾਂਦੀਆਂ ਦੋ ਵੱਡੀਆਂ ਭਾਸ਼ਾਵਾਂ ਪਸ਼ਤੋ ਅਤੇ ਦਰੀ ਵਿੱਚ ਮਿਲਦੇ ਹਨ। ਦਰੀ ਭਾਸ਼ਾ ਨੇੜੇ ਲੱਗਦੇ ਤਾਜਿਕਸਤਾਨ ਵਿੱਚ ਬੋਲੀ ਜਾਂਦੀ ਤਾਜਿਕ ਅਤੇ ਇਰਾਨ ਵਿੱਚ ਬੋਲੀ ਜਾਂਦੀ ਫ਼ਾਰਸੀ ਨਾਲ ਬਹੁਤ ਹੀ ਮਿਲਦੀ ਹੈ।

ਪਸ਼ਤੋ ਕਹਾਵਤਾਂ

  • ਵਰਕ ਸ਼ੀ ਕੰਬਲੀ ਚੀ ਨੇਦ ਬਾਦਏ ਨੇਦ ਬਾਰਾਨ (ورک شې کمبلې چې نه د باد ئې نه د باران)। ਪੰਜਾਬੀ ਅਨੁਵਾਦ: ਲਾਨਤ ਐਸੀ ਕੰਬਲੀ ਜੋ ਨਾ ਹਵਾ ਰੋਕੇ ਨਾ ਮੀਂਹ (ਨਿਕੰਮੇ ਦੋਸਤਾਂ ਵੱਲ ਸੰਕੇਤ ਹੈ)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya