ਅਫ਼ਰੀਕੀ ਨੈਸ਼ਨਲ ਕਾਂਗਰਸ

ਅਫ਼ਰੀਕੀ ਨੈਸ਼ਨਲ ਕਾਂਗਰਸ

ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ ) ਦੱਖਣ ਅਫ਼ਰੀਕਾ ਦੀ ਰਾਜ ਕਰ ਰਹੀ ਪਾਰਟੀ ਹੈ। ਇਹ ਕਾਂਗਰਸ ਆਫ ਸਾਉਥ ਅਫਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ (ਐੱਸ ਏ ਸੀ ਪੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ। ਇਹ ਅਪ੍ਰੈਲ 1994 ਤੋਂ ਹੀ ਗੈਰ-ਰੰਗਭੇਦ ਲੋਕਤੰਤਰੀ ਸਰਕਾਰ ਦੇ ਸਥਾਪਤ ਹੋਣ ਦੇ ਸਮੇਂ ਤੋਂ ਹੀ ਰਾਜ ਕਰ ਰਹੀ ਹੈ। ਆਪਣੇ ਨੂੰ ਖੱਬੇ ਬਾਜ਼ੂ ਦੀ ਅਨੁਸ਼ਾਸ਼ਿਤ ਸ਼ਕਤੀ ਕਹਿਲਾਉਂਦੀ ਹੈ।[2] ਇਹ ਮੂਲ ਰੂਪ ਵਿੱਚ ਦੱਖਣ ਅਫ਼ਰੀਕਨ ਨੇਟਿਵ ਨੈਸ਼ਨਲ ਕਾਂਗਰਸ ਦੇ ਨਾਂ ਹੇਠ 8 ਜਨਵਰੀ 1912 ਨੂੰ ਬਲੋਇੰਫਾਉਂਟੇਨ ਵਿੱਚ ਸਥਾਪਤ ਕੀਤੀ ਗਈ ਸੀ।

ਹਵਾਲੇ

  1. Mapekuka, Vulindlela (November 2007). "ਏ ਐਨ ਸੀ ਅਤੇ ਸੋਸਲਿਸਟ ਇੰਟਰਨੈਸ਼ਨਲ". Umrabulo. 30. African National Congress. Archived from the original on 2011-09-24. Retrieved 2013-08-19. {{cite journal}}: Unknown parameter |dead-url= ignored (|url-status= suggested) (help)
  2. "ANC Party Declaration 51". the African National Congress. Archived from the original on 1 ਜੂਨ 2013. Retrieved 26 July 2012. {{cite web}}: Unknown parameter |dead-url= ignored (|url-status= suggested) (help)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya