ਅਮਰ ਨੂਰੀ

ਅਮਰ ਨੂਰੀ
ਜਾਣਕਾਰੀ
ਜਨਮਰੰਗੀਲਪੁਰ (ਰੋਪੜ)
ਵੰਨਗੀ(ਆਂ)ਭੰਗੜਾ, ਪੰਜਾਬੀ ਸੰਗੀਤ
ਕਿੱਤਾਗਾਇਕਾ, ਅਦਾਕਾਰਾ
ਸਾਲ ਸਰਗਰਮ1981–ਹੁਣ ਤੱਕ

ਅਮਰ ਨੂਰੀ ਇੱਕ ਉੱਘੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਜਿਸਦਾ ਜਨਮ ਭਾਰਤੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਰੰਗੀਲਪੁਰ ਵਿਚ ਹੋਇਆ ਸੀ। ਇਹਨਾਂ ਨੇ ਲੰਬਾ ਸਮਾਂ ਉੱਘੇ ਗਾਇਕ ਦੀਦਾਰ ਸੰਧੂ ਨਾਲ ਦੋਗਾਣੇ ਗਾਏ ਅਤੇ ਫਿਰ ਗਾਇਕੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਵੀ ਸ਼ੁਰੂ ਕੀਤੀ ਅਤੇ ਪਿੱਠਵਰਤੀ ਗਾਇਕਾ ਵੀ ਹੈ। ਗਾਇਕ ਸਵ: ਸਰਦੂਲ ਸਿਕੰਦਰ ਇਸ ਦਾ ਪਤੀ ਸੀ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya