ਅਮਹਾਰੀ ਭਾਸ਼ਾ

ਅਮਹਾਰੀ ਇੱਕ ਸਾਮੀ ਭਾਸ਼ਾ ਹੈ ਜੋ ਇਥੋਪੀਆ ਵਿੱਚ ਬੋਲੀ ਜਾਂਦੀ ਹੈ। ਇਹ ਅਰਬੀ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਪ੍ਰਸਿੱਧ ਸਾਮੀ ਭਾਸ਼ਾ ਹੈ। 2007 ਦੇ ਅੰਕੜਿਆਂ ਮੁਤਾਬਕ ਇਥੋਪੀਆ ਵਿੱਚ ਅਮਹਾਰੀ ਬੋਲਣ ਵਾਲੇ ਮੂਲ ਬੁਲਾਰੇ 2.2 ਕਰੋੜ ਸਨ।[1]

ਲਿਪੀ

ਅਮਹਾਰੀ ਲਿਪੀ ਇੱਕ ਆਬੂਗੀਦਾ ਲਿਪੀ ਹੈ ਅਤੇ ਇਸਦੇ ਚਿੰਨ੍ਹਾਂ ਨੂੰ ਫਿਦੇਲ ਕਿਹਾ ਜਾਂਦਾ ਹੈ।[2]

ਹਵਾਲੇ

  1. [1]
  2. Hudson, Grover. "Amharic". The World's Major Languages. 2009. Print. Ed. Comrie, Bernard. Oxon and New York: Routledge. pp. 594-617. ISBN 0-203-30152-8.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya