ਅਰਥ ਸ਼ਾਸਤਰੀ

ਅਰਥਸ਼ਾਸਤਰੀ ਅਰਥਸ਼ਾਸਤਰ ਦੇ [[ਸਮਾਜਿਕ ਵਿਗਿਆਨ[[ ਅਨੁਸ਼ਾਸਨ ਵਿੱਚ ਕੰਮ ਕਰਨ ਵਾਲਾ ਚਿੰਤਕ ਹੁੰਦਾ ਹੈ। ਇਹ ਵਿਅਕਤੀ, ਅਰਥਸ਼ਾਸਤਰ ਦੇ ਸਿਧਾਂਤਾਂ ਅਤੇ ਸੰਕਲਪਾਂ ਦਾ ਅਧਿਐਨ, ਵਿਕਾਸ, ਅਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਅਤੇ ਆਰਥਿਕ ਨੀਤੀ ਬਾਰੇ ਲਿਖਣ ਦਾ ਕੰਮ ਕਰਨ ਵਾਲਾ ਹੋ ਸਕਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਅਰਥਸ਼ਾਸਤਰੀ ਉਹ ਹੁੰਦਾ ਹੈ ਜਿਸਨੇ ਅਰਥਸ਼ਾਸਤਰ ਵਿੱਚ ਪੀਐਚ.ਡੀ. ਕੀਤੀ ਹੋਵੇ, ਜੋ, ਆਰਥਿਕ ਵਿਗਿਆਨ ਦਾ ਅਧਿਆਪਕ ਹੋਵੇ, ਅਤੇ ਅਰਥਸ਼ਾਸਤਰ ਦੇ ਕਿਸੇ ਖੇਤਰ ਵਿੱਚ ਉਸਨੇ ਸਾਹਿਤ ਪ੍ਰਕਾਸ਼ਿਤ ਕੀਤਾ ਹੋਵੇ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya