ਅਲਫ਼ਾ
ਅਲਫ਼ਾ (ਵੱਡਾ Α, ਛੋਟਾ α; ਯੂਨਾਨੀ: Άλφα Álpha) ਯੂਨਾਨੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਯੂਨਾਨੀ ਅੰਕਾਂ ਵਿੱਚ ਇਸਦਾ ਮੁੱਲ 1 ਹੈ। ਇਹ ਫੋਨੀਸ਼ੀਆਈ ਅੱਖਰ ਅਲੀਫ਼ ਅੰਗਰੇਜ਼ੀ ਵਿੱਚ ਨਾਂਵ ਅਲਫ਼ਾ ਦੀ ਵਰਤੋਂ ਸ਼ੁਰੂਆਤ ਜਾਂ ਪਹਿਲੇ ਦਾ ਸਮ-ਅਰਥ ਹੈ, ਜੋ ਕਿ ਇਸਦੀਆਂ ਯੂਨਾਨ ਜੜ੍ਹਾਂ ਦੀ ਤਰਜ਼ਮਾਨੀ ਕਰਦਾ ਹੈ। ਵਰਤੋਂਯੂਨਾਨੀਪੁਰਾਤਨ ਯੂਨਾਨ ਵਿੱਚ ਇਸਨੂੰ [[[a]]] ਦੇ ਰੂਪ 'ਚ ਉਚਾਰਿਆ ਜਾਂਦਾ ਸੀ ਅਤੇ ਧੁਨੀਮ ਤੌਰ 'ਤੇ ਲੰਬੀ ([a:]) ਜਾਂ ਛੋਟੀ ([a]), ਦੋਹਾਂ 'ਚੋਂ ਕੋਈ ਇੱਕ ਉਚਾਰਨ ਵੀ ਹੋ ਸਕਦਾ ਹੈ। ਇਸ ਸਬੰਧੀ ਹਾਲੇ ਵੀ ਸਪਸ਼ਟਤਾ ਨਹੀਂ ਮਿਲਦੀ, ਅੱਜ-ਕੱਲ੍ਹ ਲਿਖਤੀ ਤੌਰ 'ਤੇ ਕਦੇ-ਕਦੇ ਲੰਬੇ ਤੇ ਛੋਟੇ ਅਲਫ਼ੇ ਦੀ ਵਰਤੋਂ ਮਾਕਰਨ ਅਤੇ ਬ੍ਰੀਵ ਨਾਲ ਕੀਤੀ ਜਾਂਦੀ ਹੈ। ਆਧੁਨਿਕ ਯੂਨਾਨ ਵਿੱਚ ਅਲਫ਼ੇ ਦੀ ਸ੍ਵਰ ਲੰਬਾਈ ਲੁਪਤ ਹੋ ਚੁੱਕੀ ਹੈ ਤੇ ਅਲਫ਼ੇ ਦੀਆਂ ਸਾਰੀਆਂ ਉਦਹਾਰਣਾਂ ਵਿੱਚ [[[a]]] ਨੂੰ ਹੀ ਵਰਤਿਆ ਜਾਂਦਾ ਹੈ। ਯੂਨਾਨੀ ਵਿਆਕਰਣਗਣਿਤ ਅਤੇ ਵਿਗਿਆਨਅੰਤਰਰਾਸ਼ਟਰੀ ਧੁਨਾਤਮਕ ਵਰਣਮਾਲਾਇਤਿਹਾਸ ਅਤੇ ਚਿੰਨ੍ਹਵਾਦਨਿਰੁਕਤੀਅਲਫ਼ਾ ਦੀ ਨਿਰੁਕਤੀ ਫੋਨੀਸ਼ੀਆਈ ਅੱਖਰ ਅਲੀਫ਼ ਤੋਂ ਹੋਈ ਹੈ ਜਿਸਦਾ ਫੋਨੀਸ਼ੀਆਈ ਸ਼ਾਬਦਿਕ ਅਰਥ "ਬਲ਼ਦ" ਹੈ। ਅਲਫ਼ਾ ਤੇ ਓਮੇਗਾਭਾਸ਼ਾਕੰਪਿਊਟਰ ਸੰਕੇਤੀਕਰਣ
ਹਵਾਲੇ
|
Portal di Ensiklopedia Dunia