ਅਲਬਾਸੇਤੇ ਵੱਡਾ ਗਿਰਜਾਘਰ

ਅਲਬਾਸੇਤੇ ਵੱਡਾ ਗਿਰਜਾਘਰ
Catedral de San Juan de Albacete
Catedral de San Juan de Albacete
ਦੇਸ਼[mandatory]
ਸੰਪਰਦਾਇ[mandatory]

ਅਲਬਾਸੇਤੇ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Cathedral of San Juan de Albacete) ਅਲਬਾਸੇਤੇ ਸਪੇਨ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। 1982ਈ.ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ[1]

ਇਤਿਹਾਸ

ਇਸ ਗਿਰਜਾਘਰ ਦੀ ਨੀਹ 1515ਈ. ਵਿੱਚ ਇੱਕ ਮੁਦੇਜਾਨ ਇਮਾਰਤ ਦੀ ਥਾਂ ਤੇ ਰੱਖੀ ਗਈ। 1936ਈ. ਵਿੱਚ ਸਪੇਨੀ ਘਰੇਲੂ ਜੰਗ ਦੌਰਾਨ ਇਸਨੂੰ ਬਹੁਤ ਨੁਕਸਾਨ ਹੋਇਆ।

ਗੈਲਰੀ

ਅੱਗੇ ਪੜੋ

ਬਾਹਰੀ ਲਿੰਕ

ਫਰਮਾ:Cathedrals in Spain

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya