ਅਲ ਕਾਇਦਾ

ਅਲ ਕਾਇਦਾ
ਦਾ/ਦੀ ਉਦਾਹਰਨterrorist organization, armed organization ਸੋਧੋ
ਸ਼ੁਰੂਆਤ1988 ਸੋਧੋ
ਘਰੇਲੂ ਨਾਂالقاعدة ਸੋਧੋ
IPA transcriptionəlˈqaːʕɪda ਸੋਧੋ
Participated in conflictAfghan Conflict, insurgency in Khyber Pakhtunkhwa ਸੋਧੋ
ਉਪਰੰਤ ਨਾਂਜਿਹਾਦ ਸੋਧੋ
Founded byਓਸਾਮਾ ਬਿਨ ਲਾਦੇਨ ਸੋਧੋ
Position held by head of the organizationGeneral Emir of Al-Qaeda ਸੋਧੋ
ਪ੍ਰਧਾਨSaif al-Adel, ਆਇਮਨ ਅਲ ਜ਼ਵਾਹਿਰੀ, ਓਸਾਮਾ ਬਿਨ ਲਾਦੇਨ ਸੋਧੋ
ਮੂਲ ਦੇਸਅਫ਼ਗ਼ਾਨਿਸਤਾਨ ਸੋਧੋ
ਮਹੱਤਵਪੂਰਨ ਘਟਨਾ1998 United States embassy bombings, 2000 millennium attack plots, 11 ਸਤੰਬਰ 2001 ਦੇ ਹਮਲੇ ਸੋਧੋ
Inspired bySayyid Qutb ਸੋਧੋ
Member categoryCategory:Al-Qaeda members ਸੋਧੋ

ਅਲ ਕਾਇਦਾ (ਜਾਂ ਅਲਕਾਇਦਾ) ਇੱਕ ਇਸਲਾਮੀ ਅੱਤਵਾਦੀ ਸੰਗਠਨ ਹੈ। ਇਸਦੀ ਸਥਾਪਨਾ ਉਸਾਮਾ ਬਿਨ ਲਾਦੇਨ ਵੱਲੋਂ ਕੀਤੀ ਗਈ ਸੀ। ਉਸਦੀ ਮੌਤ ਤੋਂ ਬਾਅਦ ਇਸਦ ਸੰਗਠਨ ਦਾ ਮੁਖੀ ਅਲ ਜਮਹੂਰੀ ਬਣ ਗਿਆ।[ਹਵਾਲਾ ਲੋੜੀਂਦਾ]

ਸਥਾਪਨਾ 

ਅਲ ਕਾਇਦਾ ਦੀ ਸਥਾਪਨਾ ਉਸ ਸਮੇਂ ਦੇ ਸਭ ਤੋਂ ਖਤਰਨਾਕ ਅੱਤਵਾਦੀ ਰਹਿ ਚੁੱਕੇ ਉਸਾਮਾ ਬਿਨ ਲਾਦੇਨ ਨੇ ਕੀਤੀ। ਉਸਾਮਾ ਬਿਨ ਲਾਦੇਨ ਅਰਬ ਦੀ ਇੱਕ ਨਿੱਜੀ ਬਿਲਡਰ ਕੰਪਨੀ ਦੇ ਮਾਲਕ ਦਾ ਪੁੱਤ ਸੀ। ਜਿਸ ਕਾਰਣ ਉਸ ਬੇਹਿਸਾਬ ਦੌਲਤ  ਨੂੰ ਵਰਤਿਆ। ਅਲ ਕਾਇਦਾ ਦੀ ਸਥਾਪਨਾ ਇੱਕ ਇਸਲਾਮਿਕ ਧਾਰਮਿਕ ਸੰਸਥਾ ਦੇ ਰੂਪ ਵਿੱਚ ਹੋਈ ਸੀ ਪਰ ਅਮਰੀਕਾ ਵਿਚ ਹੋਈ  9/11 ਦੀ ਘਟਣਾ ਕਾਰਣ ਇਸ ਨੂੰ ਅੱਤਵਾਦੀ ਸੰਸਥਾ ਘੋਸ਼ਿਤ ਕਰ ਦਿੱਤਾ। ਅਮਰੀਕੀ ਰਾਸ਼ਰਪਤੀ ਬਰਾਕ ਉਬਾਮਾ ਅਨੁਸਾਰ ਇਸ ਸੰਸਥਾ ਦੇ ਮੁੱਖੀ ਉਸਾਮਾ ਬਿਨ ਲਾਦੇਨ ਨੂੰ ਅਮਰੀਕੀ ਫੌਜ ਨੇ 2 ਮਈ 2011 ਨੂੰ ਪਾਕਿਸਤਾਨ ਵਿੱਚ ਮਾਰ ਦਿੱਤਾ।

ਹਵਾਲੇ

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya