ਅਹਿਲ

ਅਹਿਲ
ਪਿੰਡ
Ahel
ਅਹਿਲ is located in ਪੰਜਾਬ
ਅਹਿਲ
ਅਹਿਲ
Location in Punjab, India
ਅਹਿਲ is located in ਭਾਰਤ
ਅਹਿਲ
ਅਹਿਲ
ਅਹਿਲ (ਭਾਰਤ)
ਗੁਣਕ: 30°42′45″N 74°30′13″E / 30.712365°N 74.503527°E / 30.712365; 74.503527
ਸਰਕਾਰ
 • ਕਿਸਮਗ੍ਰਾਮ ਪੰਚਾਇਤ
ਆਬਾਦੀ
 (2011)
 • ਕੁੱਲ1,267
Languages
 • Officialਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN ਕੋਡ
151212
ਏਰੀਆ ਕੋਡ+91-
ਨਜ਼ਦੀਕੀ ਕਸਬੇਸਾਦਿਕ, ਜੰਡ ਸਾਹਿਬ

ਅਹਿਲ (ਅੰਗ੍ਰੇਜ਼ੀ: Ahel) ਪੰਜਾਬ, ਭਾਰਤ ਦਾ ਇੱਕ ਪਿੰਡ ਹੈ।[1] ਇਹ ਪੰਜਾਬ ਦੇ ਫਰੀਦਕੋਟ ਤੋਂ ਦੱਖਣ ਵਿੱਚ 29 ਕਿਲੋਮੀਟਰ ਦੂਰ ਸਥਿਤ ਹੈ। ਇਹ ਮੂਲ ਰੂਪ ਵਿੱਚ ਸੰਧੂ ਭਾਈਚਾਰੇ ਦਾ ਪਿੰਡ ਹੈ, ਪਰ ਸਮੇਂ ਦੇ ਨਾਲ ਹੋਰ ਥਾਵਾਂ ਤੋਂ ਹੋਰ ਭਾਈਚਾਰੇ ਇਥੇ ਆ ਕੇ ਰਹਿਣ ਲੱਗੇ। 2011 ਦੀ ਮਰਦਮਸ਼ੁਮਾਰੀ ਅਨੁਸਾਰ ਆਬਾਦੀ 1267 ਸੀ।[2][3]

ਹਵਾਲੇ

  1. "ਅਹੇਲ · ਪੰਜਾਬ 151212, ਭਾਰਤ". ਅਹੇਲ · ਪੰਜਾਬ 151212, ਭਾਰਤ. Retrieved 2025-05-25.
  2. "Ahal (Faridkot, Faridkot District (Punjub), India) - Population Statistics, Charts, Map, Location, Weather and Web Information". www.citypopulation.de. Retrieved 2025-02-16.
  3. "Map of Ahal, Faridkot, Faridkot, Punjab". m.mapsofindia.com. Retrieved 2025-02-16.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya