ਅੰਕੜਾ ਵਿਗਿਆਨ![]() ![]() ਅੰਕੜਾ ਵਿਗਿਆਨ ਅੰਕੜਿਆਂ ਨੂੰ ਇਕੱਤਰ ਕਰਨ,ਇਹਨਾਂ ਦਾ ਵਿਸ਼ਲੇਸ਼ਣ ਕਰਨ,ਤਰਤੀਬ ਬੱਧ ਕਰਨ ਅਤੇ ਪੇਸ਼ ਕਰਨ ਦਾ ਅਧਿਐਨ ਕਰਨ ਨਾਲ ਸੰਬੰਧਿਤ ਵਿਗਿਆਨ ਹੈ।[1] ਕਵਰੇਜ-ਦਾਇਰਾਅੰਕੜਾ ਵਿਗਿਆਨ ਇੱਕ ਵਿਗਿਆਨ ਅੰਕੜਿਆਂ ਨੂੰ ਇਕਠੇ,ਵਿਸ਼ਲੇਸ਼ਣ,ਵਿਆਖਿਆ,ਅਤੇ ਪੇਸ਼ ਕਰਨ ਦੇ ਕਾਰਜਾਂ ਨਾਲ ਸੰਬੰਧਿਤ ਗਣਿਤ ਹੈ [2] ਜਾਂ ਗਣਿਤ ਦੀ ਦੀ ਸ਼ਾਖਾ ਹੈ .[3] ਕੁਝ ਅੰਕੜਾ ਵਿਗਿਆਨ ਨੂੰ ਗਣਿਤ ਦੀ ਸ਼ਾਖਾ ਦੀ ਬਜਾਏ ਵਿਲੱਖਣ ਗਣਿਤ ਵਿਗਿਆਨ ਮੰਦੇ ਹਨ।[vague][4][5] ਅੰਕੜੇ ਇੱਕਤਰ ਕਰਨਾਸੈਸੇਜਜਦ ਕਿਸੇ ਅਧਿਐਨ ਲਈ ਸਾਰੀ ਵਸੋਂ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਇਸਨੂੰ ਸੈਂਸਜ ਕਿਹਾ ਜਾਂਦਾ ਹੈ। ਇਹ ਤਰੀਕਾ ਉਥੇ ਜਿਆਦਾ ਸਾਰਥਕ ਹੈ ਜਿਥੇ ਕਾਰਜ ਖੇਤਰ ਛੋਟਾ ਅਤੇ ਵਸੋਂ ਦੀ ਗਿਣਤੀ ਥੋੜੀ ਹੋਵੇ। ਸੈਪਲਜਦ ਅਧਿਐਨ ਲਈ ਸਾਰੀ ਵਸੋਂ ਨੂੰ ਕਵਰ ਕਰਨਾ ਸੰਭਵ ਨਾ ਹੋਵੇ ਤਾਂ ਇਸ ਦੇ ਕੁਝ ਹਿਸੇ ਨੂੰ ਇੱਕ ਵਿਧੀ ਅਨੁਸਾਰ ਕਵਰ ਕਰਨ ਨੂੰ ਸੈਪਲ ਕਿਹਾ ਜਾਂਦਾ ਹੈ। ਜਿਵੇਂ ਰਸੋਈ ਵਿੱਚ ਚਾਵਲ ਬਣਾਉਣ ਵੇਲੇ ਸੁਆਣੀਆਂ ਕੁਝ ਕੁ ਚਾਵਲ ਕੱਢ ਕੇ ਵੇਖ ਲੈਂਦੀਆਂ ਹਨ ਕਿ ਇਹ ਬਣ ਗਏ ਹਨ ਜਾਂ ਕਚੇ ਹਨ। ਚੁਣੇ ਗਏ ਚਾਵਲ ਸੈਪਲ ਹਨ ਅਤੇ ਸਾਰੇ ਚਾਵਲ ਸੈਸੇਜ। ਹਵਾਲੇ
|
Portal di Ensiklopedia Dunia