ਆਈਸਾਡੋਰਾ ਡੰਕਨ
ਐਂਜਲਾ ਆਈਸਾਡੋਰਾ ਡੰਕਨ (27 ਮਈ 1877 – 14 ਸਤੰਬਰ 1927) ਅਮਰੀਕੀ ਮੂਲ ਦੀ ਲੋਕ ਨਰਤਕੀ ਸੀ। ਅਮਰੀਕਾ ਦੇ ਸ਼ਹਿਰ ਸਾਨ-ਫਰਾਂਸਿਸਕੋ ਵਿੱਚ 26 ਮਈ, 1877 ਨੂੰ ਜਨਮੀ ਸੀ ਅਤੇ ਉਸ ਨੇ 22 ਸਾਲ ਦੀ ਉਮਰ ਤੋਂ 50 ਦੀ ਉਮਰ ਵਿੱਚ ਆਪਣੀ ਮੌਤ ਤੀਕਰ ਪੱਛਮੀ ਯੂਰਪ ਅਤੇ ਸੋਵੀਅਤ ਯੂਨੀਅਨ ਵਿੱਚ ਆਪਣਾ ਜੀਵਨ ਬਤੀਤ ਕੀਤਾ। ਜਦੋਂ ਰੂਸ ਵਿੱਚ ਉਸ ਨੇ ਇੱਕ ਵਾਰ ਗੁਲਾਮ ਪਾਤਰ ਨੂੰ ਮੁਕਤੀ ਹਾਸਲ ਕਰਦਿਆਂ ਸਟੇਜ ਤੇ ਪੇਸ਼ ਕੀਤਾ ਤਾਂ ਉਸ ਵੇਲੇ ਸ਼ੋ ਦੇਖ ਰਹੇ ਲੈਨਿਨ ਨੇ ਉਸ ਨੂੰ ਖੜ੍ਹੇ ਹੋ ਕੇ ਸਲਾਮੀ ਦਿੱਤੀ ਸੀ।[1]
- ਆਈਸਾਡੋਰਾ ਡੰਕਨ, ਪੀਟਰ ਕੁਰਥ, ਪੰਨਾ-418 ਹਵਾਲੇ |
Portal di Ensiklopedia Dunia