ਆਰੂਸ਼ੀ ਸ਼ਰਮਾ (ਮਾਡਲ)

ਆਰੂਸ਼ੀ ਸ਼ਰਮਾ
ਸਿੱਖਿਆਐਮਿਟੀ ਯੂਨੀਵਰਸਿਟੀ, ਨੋਇਡਾ, ਸੇਂਟ ਲਾਰੈਂਸ ਕਾਨਵੈਂਟ ਸਕੂਲ, ਦਿੱਲੀ
ਪੇਸ਼ਾਅਭਿਨੇਤਰੀ
ਕੱਦ5 ft 06 in (1.68 m)
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ
ਸਿਰਲੇਖਮਿਸ ਇੰਟਰਕੌਂਟੀਨੈਂਟਲ ਇੰਡੀਆ 2016
ਪ੍ਰਮੁੱਖ
ਪ੍ਰਤੀਯੋਗਤਾ
ਮਿਸ ਇੰਟਰਕੌਂਟੀਨੈਂਟਲ ਇੰਡੀਆ 2016
(ਵਿਜੇਤਾ)
ਮਿਸ ਦੀਵਾ - 2015
(ਫਾਈਨਲਿਸਟ)
(ਮਿਸ ਬਾਡੀ ਬਿਊਟੀਫੁੱਲ - ਟਾਪ 5)
(ਮਿਸ ਇੰਟਰਨੈੱਟ - ਟਾਪ 3)
ਫੇਮਿਨਾ ਮਿਸ ਇੰਡੀਆ
(ਫਾਈਨਲਿਸਟ)

ਆਰੂਸ਼ੀ ਸ਼ਰਮਾ (ਅੰਗ੍ਰੇਜ਼ੀ: Aarushi Sharma) ਇੱਕ ਭਾਰਤੀ ਅਦਾਕਾਰਾ ਮਾਡਲ ਅਤੇ ਮੁਕਾਬਲੇ ਦੀ ਖਿਤਾਬਧਾਰਕ ਹੈ। ਉਹ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਕੰਮ ਕਰਦੀ ਹੈ।

ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਤੋਂ, ਸ਼ਰਮਾ ਨੇ 2015 ਵਿੱਚ ਮਿਸ ਦੀਵਾਦੇ ਤੀਜੇ ਐਡੀਸ਼ਨ ਵਿੱਚ ਹਿੱਸਾ ਲਿਆ ਅਤੇ ਉਸਨੂੰ ਫਾਈਨਲਿਸਟ ਵਜੋਂ ਚੁਣਿਆ ਗਿਆ।[1][2] 2016 ਵਿੱਚ, ਉਸਨੇ ਸੇਨੋਰੀਟਾ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ, ਅਤੇ ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖਿਤਾਬ ਜਿੱਤਿਆ। ਉਸਨੇ ਕੋਲੰਬੋ, ਸ਼੍ਰੀਲੰਕਾ ਵਿੱਚ ਆਯੋਜਿਤ ਮਿਸ ਇੰਟਰਕੌਂਟੀਨੈਂਟਲ 2016 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[3] ਉਹ 2017 ਦੇ ਸ਼ੁਰੂ ਤੋਂ ਕਈ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਦਿਖਾਈ ਦੇ ਚੁੱਕੀ ਹੈ।

ਫ਼ਿਲਮੋਗ੍ਰਾਫੀ

ਫਿਲਮ

ਸਾਲ ਫਿਲਮ ਪਾਤਰ ਨੋਟਸ
2019 ਕਾਕਾ ਜੀ [4] ਦੀਪੀ ਪਹਿਲੀ ਫਿਲਮ 18 ਜਨਵਰੀ 2019 ਨੂੰ ਰਿਲੀਜ਼ ਹੋਈ।
2019 ਹਾਈ ਐਂਡ ਯਾਰੀਆਂ [5] ਸੇਲੀਨਾ 22 ਫਰਵਰੀ 2019 ਨੂੰ ਰਿਲੀਜ਼ ਹੋਈ।
2020 ਡਾਕੂਆ ਦਾ ਮੁੰਡਾ 2 ਸਲੋਨੀ 11 ਸਤੰਬਰ 2020 ਨੂੰ ਰਿਲੀਜ਼ ਹੋਈ।
2024 ਬਲੈਕੀਆ 2 8 ਮਾਰਚ 2024 ਨੂੰ ਰਿਲੀਜ਼ ਹੋਈ।

ਹਵਾਲੇ

  1. "Yamaha Facino Miss Diva 2015 launch grand affair". 20 April 2016.
  2. "Miss Diva 2015/Resui - Urvashi Rautela crowned as Miss Diva Universe 2015". The Times of India. 20 April 2015.
  3. "Miss Intercontinental 2016 - Meet the contestants". Miss Intercontinental Official Page. 26 April 2016.
  4. "Kaka Ji Debut Punjabi Movie". 22 January 2019.
  5. "Punjabi Drama Movie directed by Pankaj Batra". 15 May 2021. Archived from the original on 26 ਅਗਸਤ 2022. Retrieved 25 ਫ਼ਰਵਰੀ 2025.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya