ਆਲਮ ਖਾਨ

ਆਲਮ ਖ਼ਾਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦਾ ਇੱਕ ਸਿਆਸਤਦਾਨ ਹੈ ਅਤੇ ਉਹਚਾਂਦਪੁਰ-3 ਦਾ ਸਾਬਕਾ ਸੰਸਦ ਮੈਂਬਰ ਹੈ।

ਖ਼ਾਨ 1991 ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਉਮੀਦਵਾਰ ਵਜੋਂ ਚਾਂਦਪੁਰ-3 ਤੋਂ ਸੰਸਦ ਲਈ ਚੁਣੇ ਗਏ ਸਨ।[1]

ਹਵਾਲੇ

  1. "Electoral Area Winner". Amarmp (in ਅੰਗਰੇਜ਼ੀ). Retrieved 17 April 2020.[permanent dead link]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya