ਇਜ਼ਾਬੇਲ ਅਲੈਂਦੇ (ਸਪੇਨੀ: [isaˈβel aˈʝende] ( ਸੁਣੋ ) ; ਜਨਮ 2 ਅਗਸਤ 1942) ਇੱਕ ਚਿੱਲੀਆਈ ਲੇਖਿਕਾ ਹੈ।[ 1] [ 2] ਅਲੈਂਦੇ, ਜਿਸ ਦੀਆਂ ਲਿਖਤਾਂ ਵਿੱਚ, ਕਈ ਵਾਰ " ਜਾਦੂ ਯਥਾਰਥਵਾਦੀ ," ਪਰੰਪਰਾ ਦੇ ਪੱਖ ਹੁੰਦੇ ਹਨ, ਭੂਤਾਂ ਵਾਲਾ ਘਰ (La casa de los espíritus , 1982) ਅਤੇ ਦਰਿੰਦਿਆਂ ਦਾ ਸ਼ਹਿਰ (La ciudad de las bestias , 2002) ਵਰਗੇ ਕਮਰਸ਼ੀਅਲ ਤੌਰ 'ਤੇ ਕਾਮਯਾਬ ਨਾਵਲਾਂ ਲਈ ਮਸ਼ਹੂਰ ਹੈ। ਅਲੈਂਦੇ ਨੂੰ "ਦੁਨੀਆ ਦਾ ਸਭ ਤੋਂ ਵਧੇਰੇ ਪੜ੍ਹਿਆ ਜਾਂਦਾ ਸਪੇਨੀ ਭਾਸ਼ਾ ਲੇਖਕ" ਕਿਹਾ ਜਾਂਦਾ ਹੈ।[ 3] 2004 ਵਿੱਚ, ਅਲੈਂਦੇ ਨੂੰ ਅਮਰੀਕਨ ਅਕੈਡਮੀ ਆਫ਼ ਆਰਟ ਐਂਡ ਲੈਟਰਜ਼ ਵਿੱਚ ਸ਼ਾਮਿਲ ਕੀਤਾ ਗਿਆ ਸੀ।[ 4] ਅਤੇ 2010 ਚ ਉਸਨੂੰ ਚਿੱਲੀ ਦਾ ਰਾਸ਼ਟਰੀ ਸਾਹਿਤ ਪੁਰਸ਼ਕਾਰ ਮਿਲਿਆ।[ 5]
ਨਾਵਲ
1982 — «ਰੂਹਾਂ ਦਾ ਘਰ» (La casa de los espíritus )
1984 — «ਮੋਟੀ ਪੋਰਸੇਲੇਨ ਲੇਡੀ » (La gorda de porcelana )
1984 — «ਪਿਆਰ ਤੇ ਪਰਛਾਵੇਂ» (De amor y de sombra )
1987 — «ਈਵਾ ਲੂਨਾ» (Eva Luna )
1989 — «ਈਵਾ ਲੂਨਾ ਕਹਾਣੀਆਂ» (Cuentos de Eva Luna )
1991 — «ਅਨੰਤ ਯੋਜਨਾ» (El plan infínito )
1994 — «ਪੌਲਾ» (Paula )
1997 — «ਐਫਰੋਦਿਤਾ» (Afrodita. Cuentos, recetas y otros afrodisiacos )
1998 — «ਹੋਣੀ ਦੀ ਧੀ» (Hija de la fortuna )
2000 — «ਸੇਪੀਆ ਵਿੱਚ ਤਸਵੀਰ» (Retrato en sepia )
2002 — «ਜਾਨਵਰਾਂ ਦਾ ਸ਼ਹਿਰ» (La ciudad de las bestias )
2003 — «ਮੇਰਾ ਲਭਿਆ ਦੇਸ਼» (Mi país inventado )
2003 — «ਗੋਲਡਨ ਡਰੈਗਨ ਦਾ ਰਾਜ» (El reino del dragón de oro )
2004 — «ਬੌਣਿਆਂ ਦਾ ਜੰਗਲ» (El bosque de los pigmeos )
2005 — «ਜ਼ੋਰੋ» (Zorro )
2006 — «ਮੇਰੀ ਰੂਹ ਦੇ ਈਨੈਸ» (Inés del alma mía )
2007 — «ਸਾਡੇ ਦਿਨਾਂ ਦਾ ਜੋੜ» (La suma de los días )
2009 — «ਸਾਗਰ ਹੇਠ ਟਾਪੂ» (La isla bajo el mar )
ਹਵਾਲੇ
↑ "Isabel Allende: "Big Think Interview with Isabel Allende" June 16, 2010" " . Archived from the original on ਦਸੰਬਰ 21, 2013. Retrieved ਅਗਸਤ 9, 2014 .
↑ Isabel Allende: "¡Escribo bien! Por lo menos admítanme eso" [Emol], 17 December 2009 Vengo a Chile por lo menos tres veces al año, me comunico con Chile todos los días a través de Skype con mi mamá, estoy enterada de lo que pasa y cuando me preguntan 'qué eres' digo automáticamente 'chilena'. Vivo en América, pero me siento profundamente chilena en la manera de vivir, de ser: soy mandona, metete, dominante, intrusa, hospitalaria, tribal. (Isabel Allende)
↑ "Isabel Allende Named to Council of Cervantes Institute. Latin American Herald Tribune. 23 October 2009" . Archived from the original on 30 ਅਪ੍ਰੈਲ 2011. Retrieved 9 ਅਗਸਤ 2014 .
↑ "American Academy of Arts and Letters - Current Members" . Artsandletters.org. Archived from the original on 2016-06-24. Retrieved 2012-12-21 .
↑ "Isabel Allende gana el Premio Nacional de Literatura tras intenso lobby | Cultura" . La Tercera. 1990-01-01. Archived from the original on 2013-07-28. Retrieved 2012-12-21 .