ਇਵਾਨ ਸਿਲਾਯੇਵ

ਇਵਾਨ ਸਤੇਪਾਨੋਵਿਚ ਸਿਲਾਯੇਵ (ਰੂਸੀ: Ива́н Степа́нович Сила́ев; ਜਨਮ 21 ਅਕਤੂਬਰ 1930-8 ਫ਼ਰਵਰੀ 2023) ਇੱਕ ਸਾਬਕਾ ਸੋਵੀਅਤ ਅਧਿਕਾਰੀ ਹੈ ਜੋ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ [ ਰੂਸੀ] ਸਿਆਸਤਦਾਨ ਬਣ ਗਿਆ। ਉਹ ਸੋਵੀਅਤ ਯੂਨੀਅਨ ਦੇ ਪ੍ਰੀਮੀਅਰ ਦੇ ਅਹੁਦੇ ਉੱਤੇ ਬਿਰਾਜਮਾਨ ਰਿਹਾ। ਗੋਰਬਾਚੇਵ ਯੁੱਗ ਵਿੱਚ ਉਸ ਦਾ ਮੁੱਖ ਕੰਮ ਸੋਵੀਅਤ ਯੂਨੀਅਨ ਦੀ ਆਰਥਿਕਤਾ ਦੀ ਦੇਖਭਾਲ ਕਰਨਾ ਸੀ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya