ਇਸਤਾਨਬੁਲ
İstanbul
ਦੇਸ਼ ਤੁਰਕੀ ਖੇਤਰ ਮਾਮਾਰਾ ਸੂਬਾ ਇਸਤਾਂਬੁਲ Settled ਥਰੇਸ਼ੀਆਂ ਵੱਲੋਂ 6ਵੀਂ ਸਦੀ ਦੇ ਆਖਰ 'ਚ-Ligos c. 1000 ਈ.ਪੂ. -ਬੇਜ਼ਨਟੀਅਮ c. 660 ਈ.ਪੂ. -ਕੌਨਸਟੈਨਟੀਨੋਪਲ 330 AD -ਇਸਤਾਂਬੁਲ 1930 (ਅਧਿਕਾਰਕ ਤੌਰ 'ਤੇ) ਜ਼ਿਲ੍ਹੇ 39 • ਮੇਅਰ Kadir Topbaş (AKP ) • ਸ਼ਹਿਰ 1,166 - 1,830 km2 (459.4 sq mi) • Metro
5,343 km2 (2,063 sq mi) • ਸ਼ਹਿਰ 1,40,25,646 • ਰੈਂਕ 1st • ਘਣਤਾ 12,029 - 7,664/km2 (−7,821/sq mi) • ਸ਼ਹਿਰੀ
1,41,00,000 • ਮੈਟਰੋ
1,43,77,019 • ਮੈਟਰੋ ਘਣਤਾ 2,691/km2 (6,970/sq mi) ਵਸਨੀਕੀ ਨਾਂ Istanbulite(s) (Turkish : İstanbullu(lar) ) ਸਮਾਂ ਖੇਤਰ ਯੂਟੀਸੀ+2 (EET ) • ਗਰਮੀਆਂ (ਡੀਐਸਟੀ ) ਯੂਟੀਸੀ+3 (EEST )Postal code 34000 to 34850
ਏਰੀਆ ਕੋਡ 0212 (European side) 0216 (Asian side) ਵਾਹਨ ਰਜਿਸਟ੍ਰੇਸ਼ਨ 34 ਵੈੱਬਸਾਈਟ [ 4]
ਇਸਤਾਨਬੁਲ ਸ਼ਹਿਰ ਦੀ ਇੱਕ ਝਲਕ
ਇਸਤਾਂਬੁਲ ਤੁਰਕੀ ਦੇਸ਼ ਦੀ ਰਾਜਧਾਨੀ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ ਮਹਾਂਦੀਪ (ਏਸ਼ੀਆ ਅਤੇ ਯੂਰਪ ) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਇਸ ਸ਼ਹਿਰ ਦੀ ਸਥਾਪਨਾ 660 ਈ.ਪੂ. ਵਿੱਚ "ਬੇਜ਼ਨਟੀਅਮ" ਨਾਂ ਹੇਠ ਕੀਤੀ ਗਈ ਸੀ। 330 ਈਸਵੀ ਵਿੱਚ ਇਸਦੀ ਮੁੜ-ਸਥਾਪਨਾ ਤੋਂ ਬਾਅਦ ਇਹ ਸ਼ਹਿਰ ਰੋਮਨ , ਬੇਜ਼ਨਟਾਇਨ , ਲਾਤੀਨੀ ਅਤੇ ਉਸਮਾਨੀ ਸਾਮਰਾਜਾਂ ਦੌਰਾਨ ਲਗਾਤਾਰ 16 ਸਦੀਆਂ ਤੱਕ ਸ਼ਾਹੀ ਰਾਜਧਾਨੀ ਰਿਹਾ।[ 5]
2015 ਵਿੱਚ ਇਸਤਾਂਬੁਲ ਵਿੱਚ ਲਗਭਗ 1.2 ਕਰੋੜ ਸੈਲਾਨੀ ਆਏ ਸਨ, ਜਿਸ ਨਾਲ ਇਹ ਦੁਨੀਆ ਦਾ 5ਵਾਂ ਸਭ ਤੋਂ ਪ੍ਰਸਿੱਧ ਯਾਤਰੀ ਆਕਰਸ਼ਣ ਸ਼ਹਿਰ ਬਣਿਆ ਸੀ।[ 6]
ਇਤਿਹਾਸ
21ਵੀਂ ਸਦੀ ਦੀਆਂ ਪੁਰਾਤਤਵੀ ਖੋਜਾਂ ਦੇ ਮੁਤਾਬਕ ਇਸਤਾਂਬੁਲ ਦਾ ਇਤਿਹਾਸਕ ਪਰਾਇਦੀਪ ਲਗਭਗ 7000 ਸਾਲ ਈ.ਪੂ. ਤੋਂ ਅਬਾਦ ਹੈ।[ 7] ਮੁੱਢਲੇ ਨਵੀਨ ਪੱਥਰ ਯੁੱਗ ਦੇ ਵਾਸੀ ਇਸ ਥਾਂ ਉੱਤੇ ਲਗਭਗ 1000 ਸਾਲ ਰਹੇ ਜਿਸ ਤੋਂ ਬਾਅਦ ਪਾਣੀ ਦੇ ਵਧਦੇ ਪੱਧਰ ਕਰਕੇ ਇਹ ਥਾਂ ਤਹਿਸ-ਨਹਿਸ ਹੋ ਗਈ ਸੀ।[ 8] [ 9] [ 10] [ 11] ਇਸਦੇ ਏਸ਼ੀਆਈ ਹਿੱਸੇ ਵਿੱਚ ਪਹਿਲੀ ਮਨੁੱਖੀ ਬਸਤੀ ਤਾਂਬਾ ਯੁੱਗ ਤੋਂ ਹੈ ਜਿਸਦੀਆਂ ਕਲਾ-ਕਰਿਤੀਆਂ 5500 ਤੋਂ 3500 ਈ.ਪੂ. ਪੁਰਾਣੀਆਂ ਹਨ।[ 12]
ਹਵਾਲੇ
↑ "Tukey:Provinces and Major Cities" . www.citytpopulation.de . Citypopulation. 31 December 2014. Retrieved 26 June 2015 . The population of the Turkish cities and provinces according to census results and latest register-based tabulations
↑ "All urban agglomerations of the world with a population of 1 million inhabitants or more" . www.citypopulation.de . Citypopulation. 1 April 2015. Retrieved 26 June 2015 .
↑ "The Results of Address Based Population Registration System, 2014" . Turkish Statistical Institute . 31 December 2014. Retrieved 29 January 2015 .
↑ Hurriyet
↑ Çelik 1993 , p. xv
↑ "MasterCard Global Destination Cities Index" . Archived from the original on 2016-04-05. Retrieved 2016-04-04 .
↑ Rainsford, Sarah (10 January 2009). "Istanbul's ancient past unearthed" . BBC. Retrieved 21 April 2010 .
↑ Algan, O.; Yalçın, M. N. K.; Özdoğan, M.; Yılmaz, Y. C.; Sarı, E.; Kırcı-Elmas, E.; Yılmaz, İ.; Bulkan, Ö.; Ongan, D.; Gazioğlu, C.; Nazik, A.; Polat, M. A.; Meriç, E. (2011). "Holocene coastal change in the ancient harbor of Yenikapı–İstanbul and its impact on cultural history". Quaternary Research . 76 : 30. doi :10.1016/j.yqres.2011.04.002 .
↑ BBC: "Istanbul's ancient past unearthed" Published on 10 January 2007. Retrieved on 3 March 2010.
↑ "Bu keşif tarihi değiştirir" . hurriyet.com.tr .
↑ "Marmaray kazılarında tarih gün ışığına çıktı" . fotogaleri.hurriyet.com.tr . Archived from the original on 2015-11-18. Retrieved 2016-04-04 .
↑ "Cultural Details of Istanbul" . Republic of Turkey, Minister of Culture and Tourism. Archived from the original on 2007-09-12. Retrieved 2 October 2007 .
ਬਾਹਰੀ ਕੜੀਆਂ