ਉਸਤਾਦ ਮੁਹਮੰਦ ਰਮਜ਼ਾਨ ਹਮਦਮਉਸਤਾਦ ਮੁਹਮੰਦ ਰਮਜ਼ਾਨ ਹਮਦਮ (1877-)ਦਾ ਨਾਮ ਮੁਹਮੰਦ ਰਮਜ਼ਾਨ ਸੀ। "ਹਮਦਮ" ਇਹਨਾਂ ਦਾ ਤੱਖਲਸ ਸੀ ਅਤੇ ਉਸਤਾਦ ਸ਼ਾਇਰ ਸਨ।ਇਹਨਾਂ ਨੇ ਰੇਲਵੇ ਵਿੱਚ ਨੋਕਰੀ ਕਰਨ ਤੋਂ ਬਾਅਦ ਡਰਾਮਾ ਕੰਪਨੀ ਵੀ ਚਲਾਈ ਅਤੇ ਨਾਲ-ਨਾਲ ਗਿਆਨੀ ਕਾਲਜ ਵੀ ਚਲਾਉਂਦੇ ਰਹੇ।ਦੇਸ਼ ਭਗਤੀ ਦਾ ਜਜਬਾ ਇਹਨਾਂ ਵਿੱਚ ਬਹੁਤ ਸੀ,ਇਹਨਾ ਨੇ ਕਈ ਰੇਲਵੇ ਹੜਤਾਲਾਂ ਵਿੱਚ ਵੀ ਯੋਗਦਾਨ ਪਾਇਆ।ਇਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ,ਉਹ ਇੱਕ ਕ੍ਰਾਂਤੀਕਾਰੀ ਸ਼ਖਸ਼ੀਅਤ ਦੇ ਮਾਲਕ ਸਨ।ਸਭ ਤੋਂ ਵਿਸ਼ੇਸ਼ ਖੂਬੀ ਇਹ ਸੀ ਕਿ ਇਹ ਕਵੀ ਦਰਬਾਰਾ ਦੀ ਰੋਣਕ ਸਨ,ਉਹਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਉਰਦੂ ਅਤੇ ਫ਼ਾਰਸੀ ਅਰੂਜ਼ ਦੀਆਂ ਬਹਿਰਾਂ ਵਾਂਗ ਪੰਜਾਬੀ ਬਹਿਰਾਂ ਘੜਨ ਲਈ ਯਤਨਸ਼ੀਲ ਸਨ।ਉਹਨਾਂ ਦੇ ਸ਼ਾਗਿਰਦ ਫੀਰੋਜ਼ਦੀਨ ਸ਼ਰਫ,ਕਰਤਾਰ ਸਿੰਘ,ਬਲੱਗਣ,ਜਸਵੰਤ ਰਾਏ,ਉਸਤਾਦ ਚਿਰਾਗਦੀਨ ਦਾਮਨ ਵਰਗੇ ਪ੍ਰਸਿਧ ਕਵੀ ਸਨ।ਇਹਨਾਂ ਨੂੰ ਕੇਵਲ ਵਿਚਾਰਾਂ ਪਖੋਂ ਹੀ ਮਹਾਨ ਨਹੀਂ ਸੀ ਮਨਿਆ ਜਾਂਦਾ ਸਗੋਂ ਕਲਾਤਮਕ ਪਖੋਂ ਵੀ ਪ੍ਰਸਿਧੀ ਹਾਸਿਲ ਹੈ।ਅਲੰਕਾਰਾਂ ਦੀ ਵਰਤੋਂ ਬਹੁਤ ਸੁਚਜੇ ਢੰਗ ਨਾਲ ਕਰਦੇ ਹਨ।[1] ਕਾਵਿ ਨਮੂਨਾਲੈ ਗਏ ਦੀਨ ਈਮਾਨ ਗਿਆਨ ਸਾਡਾ, ਪੁਸਤਕਾਂ
ਹਵਾਲੇ |
Portal di Ensiklopedia Dunia