ਉੱਤਰ ਪ੍ਰਦੇਸ਼ ਮਹਿਲਾ ਕ੍ਰਿਕਟ ਟੀਮ

ਉੱਤਰ ਪ੍ਰਦੇਸ਼ ਮਹਿਲਾ ਕ੍ਰਿਕਟ ਟੀਮ, ਇੱਕ ਭਾਰਤੀ ਘਰੇਲੂ ਕ੍ਰਿਕਟ ਟੀਮ ਹੈ, ਜੋ ਭਾਰਤੀ ਰਾਜ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੀ ਹੈ। [1][2] ਨੇ ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ (ਸੂਚੀ ਏ ਅਤੇ ਸੀਨੀਅਰ ਮਹਿਲਾ ਟੀ-20 ਲੀਗ) ਵਿੱਚ ਰਾਜ ਦੀ ਨੁਮਾਇੰਦਗੀ ਕੀਤੀ ਹੈ।[3]

ਸਨਮਾਨ

  • ਮਹਿਲਾ ਸੀਨੀਅਰ ਇੱਕ ਦਿਨਾ ਟਰਾਫੀ:
    • ਉਪ ਜੇਤੂ: 2012–13

ਹਵਾਲੇ

  1. "senior-womens-t20-league". Archived from the original on 16 January 2017. Retrieved 13 January 2017.
  2. "senior-womens-one-day-league". Archived from the original on 17 January 2017. Retrieved 13 January 2017.
  3. "Uttar Pradesh Women at Cricketarchive".
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya