ਔਰਤਾਂ ਦੇ ਸਮਾਜਿਕ ਅਤੇ ਰਾਜਨੀਤਿਕ ਸੰਗਠਨਔਰਤਾਂ ਦਾ ਸਮਾਜਿਕ ਅਤੇ ਰਾਜਨੀਤਿਕ ਸੰਗਠਨ(ਡਬਲਿਊ.ਐਸ.ਪੀ.ਯੂ) ਸਿਰਫ ਔਰਤਾਂ ਦੀ ਲਹਿਰ ਸੀ ਅਤੇ ਇਹ 1903 ਤੋਂ ਲੈ 1917 ਤੱਕ ਯੂਨਾਈਟਿਡ ਕਿੰਗਡਮ ਵਿੱਚ ਔਰਤਾਂ ਦੇ ਵੋਟਰ ਅਧਿਕਾਰ ਨੂੰ ਲੈ ਕੇ ਅਗਵਾਈ ਕਰ ਰਹੀ ਸੀ। 1906 ਤੋਂ ਹੀ ਇਸ ਨੂੰ ਔਰਤਾਂ ਦੀ ਮੁੱਢਲੀ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਮੈਂਬਰਸ਼ਿਪ ਅਤੇ ਨੀਤੀਆਂ ਨੂੰ ਐਮੇਲਿਨ ਪਨਖੁਰਸਤ ਅਤੇ ਉਸ ਦੀਆਂ ਧੀਆਂ ਕ੍ਰਿਸਟੇਬਲ ਅਤੇ ਸਿਲਵੀਆ ਦੁਆਰਾ ਕਠੋਰ ਰੂਪ ਵਿੱਚ ਚਲਾਈਆਂ ਜਾਂਦੀਆਂ ਸਨ। ਮੁੱਢਲੇ ਸਾਲਔਰਤਾਂ ਦੀ ਸੋਸ਼ਲ ਅਤੇ ਰਾਜਨੀਤਕ ਯੂਨੀਅਨ ਦੀ ਸਥਾਪਨਾ 10 ਅਕਤੂਬਰ 1903 ਨੂੰ 62 ਨੈਲਸਨ ਸਟਰੀਟ, ਮੈਨਚਚੈਸਟਰ ਵਿੱਚ ਕੀਤੀ ਗਈ। ਇਸ ਲਹਿਰ ਦੀ ਸ਼ੁਰੂਆਤ ਔਰਤਾਂ ਦੀ ਇੱਕ ਆਜ਼ਾਦ ਲਹਿਰ ਵਜੋਂ ਕੀਤੀ ਗਈ ਸੀ। 1898 ਵਿੱਚ ਆਪਣੀ ਮੌਤ ਤੋਂ ਪਹਿਲਾਂ,ਐਮੇਲਿਨ ਪਨਖੁਰਸਤ ਆਪਣੀਆਂ ਦੋ ਧੀਆਂ, ਕ੍ਰਿਸਟੇਬਲ ਅਤੇ ਸਿਲਵੀਆ ਅਤੇ ਉਨ੍ਹਾਂ ਦੇ ਪਤੀ ਰਿਚਰਡ ਨਾਲ, ਸੁਤੰਤਰ ਲੇਬਰ ਪਾਰਟੀ (ਆਈਐਲਪੀ) ਵਿੱਚ ਸਰਗਰਮ ਸੀ, ਜੋ 1893 ਵਿੱਚ ਇੱਕ ਪਰਿਵਾਰਿਕ ਦੋਸਤ ਕੇਅਰ ਹੇਰਡੀ ਨੇ ਸਥਾਪਿਤ ਕੀਤੀ ਸੀ। ਬਾਅਦ ਵਿੱਚ ਹੇਰਡੀ ਨੇ ਲੇਬਰ ਪਾਰਟੀ ਦੀ ਸਥਾਪਨਾ ਕੀਤੀ। ਹਵਾਲੇ |
Portal di Ensiklopedia Dunia