ਕਰਨਜੀਤ ਸਿੰਘ

ਕਰਨਜੀਤ ਸਿੰਘ, ਜਿਸ ਨੂੰ ਵਿਆਸ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ, ਉਹ ਭਾਰਤ ਦਾ ਇੱਕ ਸਿਆਸਤਦਾਨ ਹੈ ਜੋ 2019 ਵਿੱਚ ਇੱਕ ਆਜ਼ਾਦ ਉਮੀਦਵਾਰ ਵਜੋਂ ਅਤੇ 2020 ਵਿੱਚ ਭਾਜਪਾ ਦੀ ਟਿਕਟ 'ਤੇ ਡਰੌਂਡਾ (ਵਿਧਾਨ ਸਭਾ ਹਲਕਾ) ਲਈ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣਿਆ ਗਿਆ ਸੀ। [1] [2]

ਹਵਾਲੇ

  1. "बिहार उपचुनाव परिणाम : जदयू प्रत्याशी को मात देने वाले कर्णजीत सिंह का सीवान की राजनीति में रहा है दबदबा". Prabhat Khabar – Hindi News (in ਹਿੰਦੀ). Retrieved 2020-07-27.
  2. "Karanjeet Singh". My Neta Info.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya