ਕਰਬ

ਕਰਬ (Urdu: کرب lit. Anguish) 2015 ਦਾ ਇੱਕ ਪਾਕਿਸਤਾਨੀ ਟੈਲੀਵਿਜਨ ਡਰਾਮਾ ਹੈ। ਇਹ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਹ ਆਮਨਾ ਨਵਾਜ਼ ਖਾਨ ਦੁਆਰਾ ਨਿਰਦੇਸ਼ਿਤ ਅਤੇ ਨਿਰਮਾਣ ਕੀਤਾ ਗਿਆ ਹੈ। ਇਹ ਰਾਹਤ ਜਬੀਨ ਨੇ ਲਿਖਿਆ ਹੈ। ਇਸ ਵਿੱਚ ਮੁੱਖ ਕਿਰਦਾਰਾਂ ਵਿੱਚ ਅਦਨਾਨ ਸਿੱਦਕੀ, ਅਰਮੀਨਾ ਖਾਨ[1][2] ਅਤੇ ਸਮਨ ਅੰਸਾਰੀ ਸ਼ਾਮਿਲ ਹਨ।

ਕਾਸਟ

  • ਫਾਰੁੱਖ ਆਫਤਾਬ (ਉਮਰ ਵਜੋਂ)
  • ਅਦਨਾਨ ਸਿੱਦਕੀ (ਹਮਜਾ ਵਜੋਂ)
  • ਅਰਮੀਨਾ ਖਾਨ (ਹਾਨੀਆ
  • ਸਮਨ ਅੰਸਾਰੀ (ਆਲੀਆ
  • ਸਬਾ ਫੈਸਲ (ਹਾਨੀਆ ਦੀ ਮਾਂ, ਸਾਬਿਹਾ ਵਜੋਂ)
  • ਬਹਿਰੋਜ਼ ਸਬਜ਼ਵਰੀ (ਫਹਾਦ ਵਜੋਂ)
  • ਮਦੀਹਾ ਜ਼ੈਦੀ (ਨੂਰ-ਉਲ-ਐਨ ਵਜੋਂ)
  • ਫੌਜੀਆ ਮੁਸ਼ਤਾਕ (ਹਮਜਾ ਦੀ ਮਾਂ ਵਜੋਂ)
  • ਮੁਹੰਮਦ ਇਕਰਾਮ (ਹਮਜਾ ਦਾ ਭਰਾ ਵਜੋਂ)
  • ਨਿਦਾ ਮੁਮਤਾਜ਼ (ਮਾਹਨੂਰ ਵਜੋਂ)
  • ਇਕਰਮ ਅੱਬਾਸੀ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya