ਕਰਮਭੂਮੀ

ਕਰਮਭੂਮੀ
ਲੇਖਕਮੁਨਸ਼ੀ ਪ੍ਰੇਮਚੰਦ
ਮੂਲ ਸਿਰਲੇਖकर्मभूमि
ਦੇਸ਼ਭਾਰਤ
ਭਾਸ਼ਾਹਿੰਦੀ
ਵਿਧਾਨਾਵਲ
ਮੀਡੀਆ ਕਿਸਮਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਆਈ.ਐਸ.ਬੀ.ਐਨ.0-19-567641-6 (ਅੰ ਅਨੁਵਾਦ ਪੇਪਰਬੈਕ)error
ਓ.ਸੀ.ਐਲ.ਸੀ.63667151
ਐੱਲ ਸੀ ਕਲਾਸMLCS 2006/01276 (P)

ਕਰਮ ਭੂਮੀ ਪ੍ਰੇਮਚੰਦ ਦਾ ਰਾਜਨੀਤਕ ਨਾਵਲ ਹੈ ਜੋ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ। ਅੱਜ ਕਈ ਪ੍ਰਕਾਸ਼ਕਾਂ ਦੁਆਰਾ ਰਾਹੀਂ ਪੇਸ਼ ਕੀਤਾ ਗਿਆ ਹੈ। ਇਹ ਪਰਵਾਰ ਹਾਲਾਂਕਿ ਆਪਣੀਆਂ ਪਰਵਾਰਿਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਤਦ ਵੀ ਤਤਕਾਲੀਨ ਰਾਜਨੀਤਕ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya