ਕਲਨ (ਅੰਗਰੇਜ਼ੀ ਲਹਿਜ਼ੇ ਵਿੱਚ ਕਲੋਨ ਜਾਂ ਕੋਲੋਨ; (, German: Köln [kœln] (
ਸੁਣੋ), ਕਲਨੀ: [Kölle] Error: {{Lang}}: text has italic markup (help) [ˈkœɫə] (
ਸੁਣੋ)) ਬਰਲਿਨ, ਹਾਮਬੁਰਗ ਅਤੇ ਮਿਊਨਿਖ ਮਗਰੋਂ ਜਰਮਨੀ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਕੋਲੋਨ, ਰਾਈਨ ਨਦੀ ਦੇ ਦੋਨੋਂ ਪਾਸੇ ਵਸਿਆ ਹੋਇਆ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਨ ਦੇ ਜਰਮਨ ਸੰਘੀ ਸੂਬੇ ਅਤੇ ਰਾਈਨ-ਰੂਅਰ ਮਹਾਂਨਗਰੀ ਇਲਾਕੇ ਦਾ ਵੀ ਸਭ ਤੋਂ ਵੱਡਾ ਸ਼ਹਿਰ ਹੈ। ਕੋਲੋਨ ਯੂਨੀਵਰਸਿਟੀ ਯੂਰਪ ਵਿੱਚ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ,ਜਿਸ ਵਿੱਚ ਲਗਭਗ 44,000 ਵਿਦਿਆਰਥੀ ਪੜ੍ਹਦੇ ਹਨ।[1]
ਇਤਿਹਾਸ
ਕੋਲੋਨ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਸ਼ਹਿਰ ਹੈ।[2] ਬੀ.ਸੀ. 38 ਈਸਵੀ ਵਿੱਚ ਇਹ ਇੱਕ ਰੋਮਨ ਫੌਜੀ ਅੱਡਾ ਸੀ। 50 ਈਸਵੀ ਤੋਂ ਬਾਅਦ ਰੋਮਨ ਬਾਦਸ਼ਾਹ ਕਲੌਡੀਅਸ ਨੇ ਇਸ ਦਾ ਨਾਂ ਆਪਣੀ ਪਤਨੀ ਕੋਲੋਨੀਆ ਐਗਰੀਪਿਨੈਂਸ ਦੇ ਨਾਂ 'ਤੇ ਰੱਖਿਆ। 870 ਈ: ਵਿਚ ਇਹ ਜਰਮਨੀ ਦੇ ਕਬਜ਼ੇ ਵਿਚ ਆ ਗਿਆ।
ਮੱਧਕਾਲੀ ਯੁੱਗ ਵਿੱਚ, ਇਹ ਸ਼ਹਿਰ ਪੂਰਬੀ ਵਸਤਾਂ, ਰੇਸ਼ਮ ਅਤੇ ਮਸਾਲਿਆਂ ਲਈ ਇੱਕ ਵਪਾਰਕ ਕੇਂਦਰ ਸੀ। ਇਸ ਦੇ ਮਹੱਤਵਪੂਰਨ ਅਹੁਦੇ ਕਾਰਨ ਵੱਖ-ਵੱਖ ਸ਼ਕਤੀਸ਼ਾਲੀ ਦੇਸ਼ਾਂ ਨੇ ਇਸ 'ਤੇ ਨਜ਼ਰ ਰੱਖੀ। 1794 ਈ: ਵਿੱਚ ਫਰਾਂਸੀਸੀ, 1815 ਈ: ਵਿੱਚ ਪ੍ਰੂਸ਼ੀਅਨ, ਅਤੇ 1918 ਤੋਂ 1926 ਈ: ਤੱਕ ਅੰਗਰੇਜ਼ਾਂ ਨੇ ਇਸਨੂੰ ਆਪਣੇ ਅਧੀਨ ਰੱਖਿਆ।
ਦੂਜੇ ਵਿਸ਼ਵ ਯੁੱਧ ਦੌਰਾਨ, ਬੰਬ ਮੀਂਹ ਕਾਰਨ ਇਸ ਸ਼ਹਿਰ ਦਾ ਦੋ ਤਿਹਾਈ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।[3] ਇਸਦਾ ਮੌਜੂਦਾ ਵਿਕਾਸ ਰੂਹਰ ਉਦਯੋਗਿਕ ਖੇਤਰ ਦੇ ਨੇੜੇ ਹੋਣ ਕਾਰਨ ਹੋਇਆ ਹੈ। ਇਹ ਸ਼ਹਿਰ ਬਹੁਤ ਸਾਰੇ ਰੇਲਵੇ ਮਾਰਗਾਂ ਦਾ ਕੇਂਦਰ ਅਤੇ ਇੱਥੇ ਇੱਕ ਮਹੱਤਵਪੂਰਨ ਨਦੀ ਬੰਦਰਗਾਹ ਹੈ। ਇੱਥੋਂ, ਅਨਾਜ, ਸ਼ਰਾਬ, ਤੇਲ ਆਦਿ ਬੈਲਜੀਅਮ, ਹਾਲੈਂਡ ਅਤੇ ਸਵਿਟਜ਼ਰਲੈਂਡ ਨੂੰ ਨਿਰਯਾਤ ਕੀਤਾ ਜਾਂਦਾ ਹੈ। ਇੱਥੇ ਤੰਬਾਕੂ, ਸਿਗਾਰ, ਚਾਕਲੇਟ, ਸਾਬਣ, ਬਿਜਲੀ ਦਾ ਸਮਾਨ, ਰਸਾਇਣ, ਜਹਾਜ਼, ਮੋਟਰਾਂ, ਸੂਤੀ ਕੱਪੜੇ, ਰਬੜ, ਕੱਚ ਆਦਿ ਬਣਾਉਣ ਦੀਆਂ ਫੈਕਟਰੀਆਂ ਹਨ। ਇੱਥੋਂ ਦਾ ਗੌਥਿਕ ਗਿਰਜਾਘਰ ਆਰਕੀਟੈਕਚਰ ਦਾ ਸ਼ਾਨਦਾਰ ਨਮੂਨਾ ਹੈ।[4]
ਜਨਸੰਖਿਆ
Significant foreign born populations[5]
|
Nationality
|
Population (2015)
|
Turkey
|
81,236
|
Italy
|
25,228
|
ਫਰਮਾ:Country data Poland
|
18,112
|
Serbia
|
17,739
|
ਫਰਮਾ:Country data Greece
|
9,874
|
ਫਰਮਾ:Country data Bulgaria
|
9,385
|
Iraq
|
8,716
|
Syria
|
8,552
|
Russia
|
8,101
|
Iran
|
5,100
|
ਫਰਮਾ:Country data Bosnia
|
4,885
|
Afghanistan
|
4,378
|
ਫਰਮਾ:Country data Romania
|
4,277
|
Spain
|
3,999
|
ਫਰਮਾ:Country data Kosovo
|
3,912
|
ਫਰਮਾ:Country data Croatia
|
3,746
|
USA
|
3,567
|
ਮੌਸਮ
ਸ਼ਹਿਰ ਦੇ ਪੌਣਪਾਣੀ ਅੰਕੜੇ
|
ਮਹੀਨਾ
|
ਜਨ
|
ਫ਼ਰ
|
ਮਾਰ
|
ਅਪ
|
ਮਈ
|
ਜੂਨ
|
ਜੁਲ
|
ਅਗ
|
ਸਤੰ
|
ਅਕ
|
ਨਵੰ
|
ਦਸੰ
|
ਸਾਲ
|
ਉੱਚ ਰਿਕਾਰਡ ਤਾਪਮਾਨ °C (°F)
|
16.2 (61.2)
|
20.7 (69.3)
|
25.0 (77)
|
29.0 (84.2)
|
34.4 (93.9)
|
36.8 (98.2)
|
37.3 (99.1)
|
38.8 (101.8)
|
32.8 (91)
|
27.6 (81.7)
|
20.2 (68.4)
|
16.6 (61.9)
|
38.8 (101.8)
|
ਔਸਤਨ ਉੱਚ ਤਾਪਮਾਨ °C (°F)
|
5.4 (41.7)
|
6.7 (44.1)
|
10.9 (51.6)
|
15.1 (59.2)
|
19.3 (66.7)
|
21.9 (71.4)
|
24.4 (75.9)
|
24.0 (75.2)
|
19.9 (67.8)
|
15.1 (59.2)
|
9.5 (49.1)
|
5.9 (42.6)
|
14.8 (58.6)
|
ਰੋਜ਼ਾਨਾ ਔਸਤ °C (°F)
|
2.6 (36.7)
|
2.9 (37.2)
|
6.3 (43.3)
|
9.7 (49.5)
|
14.0 (57.2)
|
16.6 (61.9)
|
18.8 (65.8)
|
18.1 (64.6)
|
14.5 (58.1)
|
10.6 (51.1)
|
6.3 (43.3)
|
3.3 (37.9)
|
10.3 (50.5)
|
ਔਸਤਨ ਹੇਠਲਾ ਤਾਪਮਾਨ °C (°F)
|
−0.6 (30.9)
|
−0.7 (30.7)
|
2.0 (35.6)
|
4.2 (39.6)
|
8.1 (46.6)
|
11.0 (51.8)
|
13.2 (55.8)
|
12.6 (54.7)
|
9.8 (49.6)
|
6.7 (44.1)
|
3.1 (37.6)
|
0.4 (32.7)
|
5.8 (42.4)
|
ਹੇਠਲਾ ਰਿਕਾਰਡ ਤਾਪਮਾਨ °C (°F)
|
−23.4 (−10.1)
|
−19.2 (−2.6)
|
−12.0 (10.4)
|
−8.8 (16.2)
|
−2.2 (28)
|
1.4 (34.5)
|
2.9 (37.2)
|
1.9 (35.4)
|
0.2 (32.4)
|
−6.0 (21.2)
|
−10.4 (13.3)
|
−16.0 (3.2)
|
−23.4 (−10.1)
|
ਬਰਸਾਤ mm (ਇੰਚ)
|
62.1 (2.445)
|
54.2 (2.134)
|
64.6 (2.543)
|
53.9 (2.122)
|
72.2 (2.843)
|
90.7 (3.571)
|
85.8 (3.378)
|
75.0 (2.953)
|
74.9 (2.949)
|
67.1 (2.642)
|
67.0 (2.638)
|
71.1 (2.799)
|
838.6 (33.016)
|
ਔਸਤ ਮਹੀਨਾਵਾਰ ਧੁੱਪ ਦੇ ਘੰਟੇ
|
54.0
|
78.8
|
120.3
|
167.2
|
193.0
|
193.6
|
209.7
|
194.2
|
141.5
|
109.2
|
60.7
|
45.3
|
1,567.5
|
Source: Data derived from Deutscher Wetterdienst[6][7]
|
ਹਵਾਲੇ
ਬਾਹਰੀ ਲਿੰਕ
ਫਰਮਾ:Wikisource1911Enc