ਕਲਪ (ਵੇਦਾਂਗ)

ਕਲਪ  (ਹਿੰਦੀ : कल्प ) ਵੇਦ ਦੇ ਛੇ ਅੰਗਾਂ ਵਿਚੋਂ ਇੱਕ ਹੈ ਜੋ ਕਰਮਕਾਂਡ ਦਾ ਵਿਵਰਣ ਕਰਦਾ ਹੈ। ਇਸ ਦੇ ਹੋਰ ਭਾਗ ਸਿੱਖਿਆ, ਨਿਰੁਕਤ, ਵਿਆਕਰਨਛੰਦ ਸ਼ਾਸਤਰ ਅਤੇ  ਜੋਤਸ਼ ਹਨ। ਹੋਰਨਾ ਵੈਦਿਕ ਇਤਿਹਾਸਕਾਰਾਂ ਦੀ ਮਤ ਅਨੁਸਾਰ ਕਲਪਗ੍ਰੰਥ ਜਾਂ ਕਲਪਸੂਤਰ ਪ੍ਰਾਚੀਨ ਅਤੇ  ਦੇ ਬਹੁਤ ਨੇੜੇ ਹੈ।

ਜਾਣ-ਪਛਾਣ

ਵੇਦ ਅਤੇ ਵੇਦਾਂਗ ਦੀ ਭਾਰਤੀ ਇਤਿਹਾਸ ਵਿੱਚ ਬਹੁਤ ਚਰਚਾ ਹੈ। ਸੰਹਿਤਾ(ਮੰਤਰ ਸਾਹਿਤ),  ਬ੍ਰਾਹਮਣ ਅਤੁ ਉਪਨਿਸ਼ਦ ਵੇਦ ਹਨ ਅਤੇ ਸਿੱਖਿਆ, ਕਲਪ. ਵਿਆਕਰਨ, ਨਿਰੁਕਤੀ, ਛੰਦਸ਼ਾਸਤਰ ਅਤੇ ਜੋਤਿਸ਼ ਇਸਦੇ ਛੇ ਭਾਗ ਹਨ।

ਪ੍ਰਕਾਰ

ਇਸ ਕਲਪ ਸੂਤਰਾਂ ਦਾ ਮੁੱਖ ਵਿਸ਼ਾ ਹੈ ਸੰਸਕਾਰਾਂ, ਯੱਗਾਂ ਅਤੇ ਵਰਣਆਸ਼ਰਮ ਧਰਮ ਦੀ ਵਿਆਖਿਆ, ਵਿਧੀਵਿਧਾਨ ਕਰਨਾ। ਇਸ ਆਧਾਰ ਉਤੇ ਕਲਪਸੂਤਰ ਨੂੰ ਤਿੰਨ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ -

  • ਸਰੂਸ਼ੂਤਰ
  • ਗ੍ਰਹਿਸੂਤਰ
  • ਧਰਮਸੂਤਰ

ਪੁਸਤਕ ਸੂਚੀ

  • पं॰ बलदेव उपाध्याय : वैदिक साहित्य और संस्कृति;
  • वाचस्पति गैरोला : संस्कृत साहित्य का इतिहास;
  • डॉ॰ राजवंश सहाय 'हीरा' : संस्कृत साहित्यकोश।

ਇਨ੍ਹਾਂ ਨੂੰ ਦੇਖੋ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya