ਕਲਾਵਤੀ
ਰਾਗ ਕਲਾਵਤੀ ਇੱਕ ਬਹੁਤ ਹੀ ਮਿੱਠਾ ਅਤੇ ਸਰਲ ਰਾਗ ਹੈ। ਥਾਟ-ਖਮਾਜ ਜਾਤੀ-ਔੜਵ-ਔੜਵ(ਅਰੋਹ-ਅਵਰੋਹ ਦੋਨਾਂ 'ਚ ਪੰਜ-ਪੰਜ ਸੁਰ) ਸਮਾਂ -ਅੱਧੀ ਰਾਤ ਅਰੋਹ- ਸ ਗ ਪ ਧ ਨੀ ਸੰ ਅਵਰੋਹ - ਸੰ ਨੀ ਧ ਪ ਗ ਸੰ ਪਕੜ - ਗ ਪ ਧ ਨੀ ਧ ਪ,ਗ ਪ ਗ ਸ ਵਾਦੀ ਸੁਰ- ਗ ਸੰਵਾਦੀ ਸੁਰ -ਧ ਵਰਜਿਤ ਸੁਰ -ਰੇ,ਮ
ਅਰੋਹ ਅਤੇ ਅਵਰੋਹਅਰੋਹ- ਸ ਗ ਪ ਧ ਨੀ ਸੰ ਅਵਰੋਹ - ਸੰ ਨੀ ਧ ਪ ਗ ਸੰ ਵਾਦੀ ਅਤੇ ਸੰਵਾਦੀ ਸੁਰਵਾਦੀ ਸੁਰ-ਗ ਅਤੇ ਸੰਵਾਦੀ ਸੁਰ-ਧ ਹਨ ਪਕੜ ਜਾਂ ਚਲਨਗ ਪ ਧ ਨੀ ਧ ਪ,ਗ ਪ ਗ ਸ ਕੋਮਲ ਨੀ ਅਰੋਹ ਵਿੱਚ ਕਮਜ਼ੋਰ ਹੁੰਦੀ ਹੈ ਅਤੇ ਅਕਸਰ ਇਸ ਦਾ ਪ੍ਰਯੋਗ ਆਰੋਹ ਵਿੱਚ ਘੱਟ ਹੀ ਕੀਤਾ ਜਾਂਦਾ ਹੈ ਜਿਵੇਂ 'ਗ ਪ ਧ ਨੀ ਧ ਸੰ' ਯਾਂ 'ਸ ਗ ਪ ਧ ਸੰ' ਪਰ ਤਾਨ ਲੈਂਦੇ ਸਮੇਂ 'ਗ ਪ ਧ ਨੀ ਸੰ' ਵੀ ਲਿਆ ਜਾਂਦਾ ਹੈ। ਕੋਮਲ ਨੀ ਨੂੰ ਅੰਦੋਲਿਤ ਵੀ ਕੀਤਾ ਜਾਂਦਾ ਹੈ -ਗੰ ਪ ਧ ਨੀ ~ਧ ਪ ਯਾਂ ਫੇਰ ਗੰ ਪ ਧ ਨੀ - ਸੰ ਧ ਗ ਪ ਧ ਸ ਨੀ- ਧ ਪ ਰਾਗ ਕਲਾਵਤੀ ਦੇ ਮੁੱਖ ਅੰਗ - ਸ ਗ ਪ ਧ ,ਪ ਧ ਨੀ ਧ,ਧ ਪ,ਗ ਪ ਧ ਸੰ ਨੀ,ਧ ਨੀ ਸੰ ,ਨੀ ਪ, ਧ ਗ, ਪ ਗ ਸੰ, ਨੀ ਧ ਸ ਸੰਗਠਨ ਅਤੇ ਸੰਬੰਧਕਲਾਵਤੀ ਇੱਕ ਕਰਨਾਟਕ ਪ੍ਰਣਾਲੀ (ਯਗਪ੍ਰਿਆ) ਤੋਂ ਲਿਆ ਗਿਆ ਰਾਗ ਹੈ। ਜੇ.ਡੀ. ਪਾਟਕੀ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਇਹ ਰਾਗ ਪੰਡਿਤ ਰਾਓ ਨਾਗਰਕਰ, ਰੋਸ਼ਨ ਆਰਾ ਬੇਗਮ ਅਤੇ ਗੰਗੂਬਾਈ ਹੰਗਲ ਦੁਆਰਾ ਪ੍ਰਸਿੱਧ ਕੀਤਾ ਗਿਆ ਸੀ। ਬੀ ਸੁੱਬਾ ਰਾਓ ਨੇ ਵਿਆਖਯਾ ਕੀਤੀ ਹੈ ਕਿ ਕਰਨਾਟਕੀ ਕਲਾਵਤੀ ਵਿੱਚ ਕੋਮਲ ਰੇ ਦੀ ਵਰਤੋਂ ਕਰਦਿਆਂ ਅਰੋਹਾ ਵਿੱਚ ਗਾ ਅਤੇ ਨੀ ਅਤੇ ਅਵਰੋਹਾ ਵਿੱਚੋਂ ਨੀ ਨੂੰ ਛੱਡਿਆ ਗਿਆ ਹੈ ਜੋ ਇਸ ਨੂੰ ਰਾਗ ਜਨਸਮੋਹਿਨੀ ਦੇ ਨੇਡ਼ੇ ਦਾ ਕਰ ਦੇੰਦਾ ਹੈ। ਕਰਨਾਟਕ ਸੰਗੀਤਕਰਨਾਟਕ ਸੰਗੀਤ ਅਨੁਸਾਰ ਰਾਗ ਕਲਾਵਤੀ'ਚ -ਸ ਗ ਪ ਧ ਨੀ ਸੰ/ਸੰ ਨੀ ਧ ਪ ਗ ਸ ਸੁਰ ਲਗਾ ਕੇ ਇਹ ਰਾਗ ਵਲਚੀ ਜਾਂ ਵਲਾਜੀ ਮੰਨਿਆ ਜਾਂਦਾ ਹੈ ਜਿਹੜਾ ਕਿ 28ਵੇਂ ਮੇਲਕਾਰਥਾ, ਹਰਿਕੰਭੋਜੀ ਦੀ ਪੈਦਾਇਸ਼ ਸਮਝੀ ਜਾਂਦੀ ਹੈ। ਬੰਦਿਸ਼ (ਰਾਗ ਕਲਾਵਤੀ ਵਿੱਚ ਬਣੀ ਰਚਨਾ)
ਫ਼ਿਲਮੀ ਗੀਤਹਿੰਦੀ ਗੀਤ
ਵਿਹਾਰਜਦੋਂ ਵੀ ਸੁਰ 'ਗ ਗ ਪ ਧ ਨੀ ਧ ਪ ਗ' ਇੱਕਠੇ ਗਾਏ ਜਾਂਦੇ ਹਨ,ਤਾਂ 'ਗ (ਗਂਧਾਰ)' ਅਕਸਰ ਇਸ ਮੇਲ ਦਾ ਸ਼ੁਰੂਆਤੀ ਸੁਰ ਹੁੰਦਾ ਹੈ। 'ਸ' ਸੁਰ ਵੱਲ ਵਾਪਸ ਆਂਦੇ ਵਕਤ ਮੀਂਡ ਦਵਾਰਾ 'ਗ ਤੋਂ ਸੰ' ਤੱਕ ਆਇਆ ਜਾਂਦਾ ਹੈ। ਹੋਰ ਅੰਦੋਲਨ- ਸ,ਗ,ਪ,ਗ/ਸ,ਨੀ(ਮੰਦ੍ਰ),ਧ(ਮੰਦ੍ਰ),ਸ,ਸ(ਪ)ਗ,ਪ,(ਧ)ਪ (ਗ)ਸ,ਗ ਪ ਧ --ਧ--ਨੀ ਧ ਪ,ਗ ਗ ਪ ਧ ਨੀ -,ਨੀ ਧ ਪ,ਗ ਪ ਧ ਨੀ ਧ,(ਨੀ)ਧ ਸੰ ਸੰ(ਗੰ)ਸੰ,ਸੰ ਗੰ ਪੰ ਗੰ ਸੰ ਨੀ ਧ,ਗ ਪ ਧ, ਨੀ ਨੀ ਧ ਪ, ਗ ਧ ਪ, ਗ ਨੀ ਧ,ਗੰ/ਸੰ ਨੀ ਧ,ਨੀ ਧ ਪ ਗ ਪ (ਧ)ਪ ਗ/ਸ,ਨੀ(ਮੰਦ੍ਰ)ਧ(ਮੰਦ੍ਰ) ਸ- ਗ ਪ ਧ ਨੀ ਸ ਨੀ ਧ ਪ ਗ/ਸ- ਗਾਣ-ਵਜਾਣ ਦਾ ਸਮਾਂਅੱਧੀ ਰਾਤ ਇਤਿਹਾਸਕ ਜਾਣਕਾਰੀਮਹੱਤਵਪੂਰਨ ਰਿਕਾਰਡ
ਇਹ ਵੀ ਦੇਖੋ
|
Portal di Ensiklopedia Dunia