ਕਾਂਗੋ ਲੋਕਤੰਤਰੀ ਗਣਰਾਜ
République démocratique du Congo (ਫ਼ਰਾਂਸੀਸੀ) ਮਾਟੋ: Justice – Paix – Travail (ਫ਼ਰਾਂਸੀਸੀ ) "ਨਿਆਂ – ਅਮਨ – ਕਿਰਤ" ਐਨਥਮ: "Debout Congolai" (ਫ਼ਰਾਂਸੀਸੀ) "ਉੱਠੋ, ਕਾਂਗੋਈਓ" ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ
ਕਿੰਸ਼ਾਸਾ ਅਧਿਕਾਰਤ ਭਾਸ਼ਾਵਾਂ ਫ਼ਰਾਂਸੀਸੀ ਮਾਨਤਾ ਪ੍ਰਾਪਤ ਰਾਸ਼ਟਰੀ ਭਾਸ਼ਾਵਾਂ ਲਿੰਗਾਲਾ, ਕਿਕੋਂਗੋ, ਸਵਾਹਿਲੀ, ਛੀਲੂਬਾ ਨਸਲੀ ਸਮੂਹ
200 ਤੋਂ ਵੱਧ ਅਫ਼ਰੀਕੀ ਜਾਤੀ-ਸਮੂਹ ਜਿਹਨਾਂ ਵਿੱਚੋਂ ਜ਼ਿਆਦਾਤਰ ਬੰਟੂ ਹਨ; ਚਾਰ ਸਭ ਤੋਂ ਵੱਡੇ ਕਬੀਲੇ - ਮੋਂਗੋ, ਲੂਬਾ, ਕੋਂਗੋ (ਸਾਰੇ ਬੰਟੂ) ਅਤੇ ਮੰਗਬੇਤੂ-ਅਜ਼ਾਂਦੇ (ਹਮੀਤੀ) ਅਬਾਦੀ ਦਾ ਲਗਭਗ 45% ਹਨ। ਵਸਨੀਕੀ ਨਾਮ ਕਾਂਗੋਈ ਸਰਕਾਰ ਅਰਧ-ਰਾਸ਼ਟਰਪਤੀ ਗਣਰਾਜ • ਰਾਸ਼ਟਰਪਤੀ
ਜੋਸਫ਼ ਕਬੀਲਾ • ਪ੍ਰਧਾਨ ਮੰਤਰੀ
ਆਗਸਟਿਨ ਮਤਾਤਾ ਪੋਨਿਓ
ਵਿਧਾਨਪਾਲਿਕਾ ਸੰਸਦ ਸੈਨੇਟ ਰਾਸ਼ਟਰੀ ਸਭਾ 30 ਜੂਨ 1960[ 1]
• ਕੁੱਲ
2,345,409 km2 (905,567 sq mi) (11ਵਾਂ ) • ਜਲ (%)
4.3 • 2011 ਅਨੁਮਾਨ
71,712,867[ 1] (19ਵਾਂ ) • ਘਣਤਾ
29.3/km2 (75.9/sq mi) (182ਵਾਂ ) ਜੀਡੀਪੀ (ਪੀਪੀਪੀ ) 2011 ਅਨੁਮਾਨ • ਕੁੱਲ
$25.262 ਬਿਲੀਅਨ[ 2] • ਪ੍ਰਤੀ ਵਿਅਕਤੀ
$348[ 2] ਜੀਡੀਪੀ (ਨਾਮਾਤਰ) 2011 ਅਨੁਮਾਨ • ਕੁੱਲ
$15.668 ਬਿਲੀਅਨ[ 2] • ਪ੍ਰਤੀ ਵਿਅਕਤੀ
$216[ 2] ਐੱਚਡੀਆਈ (2011) 0.286[ 3] Error: Invalid HDI value · 187ਵਾਂ (ਸਭ ਤੋਂ ਨੀਵਾਂ) ਮੁਦਰਾ ਕਾਂਗੋਈ ਫ਼੍ਰੈਂਕ (CDF ) ਸਮਾਂ ਖੇਤਰ UTC +1 ਤੋਂ +2 (ਪੱਛਮੀ ਅਫ਼ਰੀਕੀ ਸਮਾਂ, ਮੱਧ ਅਫ਼ਰੀਕੀ ਸਮਾਂ)ਨਿਰੀਖਤ ਨਹੀਂ ਡਰਾਈਵਿੰਗ ਸਾਈਡ ਸੱਜੇ ਕਾਲਿੰਗ ਕੋਡ 243 ਆਈਐਸਓ 3166 ਕੋਡ CD ਇੰਟਰਨੈੱਟ ਟੀਐਲਡੀ .cd ਅ Estimate is based on
regression ; other PPP figures are extrapolated from the latest International Comparison Programme benchmark estimates.
ਕਾਂਗੋ ਲੋਕਤੰਤਰੀ ਗਣਰਾਜ (ਫ਼ਰਾਂਸੀਸੀ : République démocratique du Congo ) ਜਾਂ ਕਾਂਗੋ-ਕਿੰਸ਼ਾਸਾ , ਮੱਧ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆ ਦਾ ਗਿਆਰ੍ਹਵਾਂ ਸਭ ਤੋਂ ਵੱਡਾ ਦੇਸ਼ ਹੈ। 7.1 ਕਰੋੜ ਦੀ ਅਬਾਦੀ ਨਾਲ ਇਹ ਦੁਨੀਆ ਦਾ ਉੱਨੀਵਾਂ, ਅਫ਼ਰੀਕਾ ਦਾ ਚੌਥਾ ਅਤੇ ਫ਼ਰਾਂਸੀਸੀ-ਭਾਸ਼ਾਈ ਜਗਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ।
ਇਸ ਦੀਆਂ ਹੱਦਾਂ ਉੱਤਰ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣੀ ਸੁਡਾਨ ; ਪੂਰਬ ਵੱਲ ਯੁਗਾਂਡਾ , ਰਵਾਂਡਾ ਅਤੇ ਬਰੂੰਡੀ ; ਦੱਖਣ ਵੱਲ ਅੰਗੋਲਾ ਅਤੇ ਜ਼ਾਂਬੀਆ ; ਪੱਛਮ ਵੱਲ ਕਾਂਗੋ ਗਣਰਾਜ , ਅੰਗੋਲਾਈ ਇਲਾਕੇ ਕਬਿੰਦਾ ਅਤੇ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਪੂਰਬ ਵੱਲ ਇਸ ਦੇ ਅਤੇ ਤਨਜ਼ਾਨੀਆ ਵਿਚਕਾਰ ਤੰਗਨਾਇਕਾ ਝੀਲ ਪੈਂਦੀ ਹੈ।[ 1] ਇਸ ਦੀ ਅੰਧ-ਮਹਾਂਸਾਗਰ ਤੱਕ ਰਾਹਦਾਰੀ ਮੁਆਂਦਾ ਵਿਖੇ ਲਗਭਗ 40 ਕਿਮੀ ਦੀ ਤਟਰੇਖਾ ਅਤੇ ਕਾਂਗੋ ਨਦੀ ਦੇ ਲਗਭਗ 9 ਕਿਮੀ ਚੌੜੇ ਮੂੰਹ (ਜੋ ਗਿਨੀ ਦੀ ਖਾੜੀ ਵਿੱਚ ਖੁੱਲਦਾ ਹੈ) ਦੇ ਰੂਪ ਵਜੋਂ ਹੈ। ਇਹ ਦੇਸ਼ ਅਫ਼ਰੀਕਾ ਵਿੱਚ ਇਸਾਈਆਂ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲਾ ਹੈ।
ਤਸਵੀਰਾਂ
ਇਹ ਦਰਸਾਉਂਦਾ ਹੈ ਕਿ ਲੁਬੂਮਬਾਸ਼ੀ ਵਿੱਚ ਸ਼ਹਿਰ ਦੇ ਕੇਂਦਰ ਵਿੱਚ ਲੁਬੂਮਬਾਸ਼ੀ ਦੇ ਵਸਨੀਕਾਂ ਦੀ ਆਮਦ
ਇਹ ਦਰਸਾਉਂਦਾ ਹੈ ਕਿ ਲੁਬੂਮਬਾਸ਼ੀ ਵਿੱਚ ਸ਼ਹਿਰ ਦੇ ਕੇਂਦਰ ਵਿੱਚ ਲੁਬੂਮਬਾਸ਼ੀ ਦੇ ਵਸਨੀਕਾਂ ਦੀ ਆਮਦ
ਰਵਾਇਤੀ ਵਿਆਹ ਦੌਰਾਨ ਕਿਨਸ਼ਾਸ਼ਾ ਵਿੱਚ ਰਵਾਇਤੀ ਬੈਲੇ ਡਾਂਸਰਾਂ ਦਾ ਪੇਸ਼ੇਵਰ ਸਮੂਹ
ਇੱਕ ਰਵਾਇਤੀ ਵਿਆਹ ਵਿੱਚ ਇੱਕ ਬਹੁਤ ਵਧੀਆ ਪ੍ਰਦਰਸ਼ਨ ਤੋਂ ਬਾਅਦ ਕਿਨਸ਼ਾਸ਼ਾ ਵਿੱਚ ਰਵਾਇਤੀ ਬੈਲੇ ਦੀ ਸੁੰਦਰ ਡਾਂਸਰ
ਇਹ ਦਰਸਾਉਂਦਾ ਹੈ ਕਿ ਲੁਬੂਮਬਾਸ਼ੀ ਵਿੱਚ ਸ਼ਹਿਰ ਦੇ ਕੇਂਦਰ ਵਿੱਚ ਲੁਬੂਮਬਾਸ਼ੀ ਦੇ ਵਸਨੀਕਾਂ ਦੀ ਆਮਦ
ਹਵਾਲੇ