ਕਾਨੂ ਬਹਿਲ

ਕਾਨੂ ਬਹਿਲ
ਜਨਮ (1980-06-13) ਜੂਨ 13, 1980 (ਉਮਰ 44)
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰਸੱਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ
ਪੇਸ਼ਾਡਾਇਰੈਕਟਰ, ਲੇਖਕ
ਸਰਗਰਮੀ ਦੇ ਸਾਲ2005 –
ਜੀਵਨ ਸਾਥੀ
Parent(s)ਲਲਿਤ ਬਹਿਲ
ਨਵਨਿੰਦਰ ਬਹਿਲ

ਕਾਨੂ ਬਹਿਲ (ਜਨਮ 13 ਜੂਨ 1980)[1] ਨੂੰ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਲੇਖਕ ਹੈ।

ਜੀਵਨੀ

ਕਾਨੂ ਬਹਿਲ ਨੇ 1990 ਵਿੱਚ ਦਿੱਲੀ ਜਾਣ ਤੋਂ ਪਹਿਲਾਂ ਆਪਣੇ ਆਰੰਭਿਕ ਸਾਲ ਪਟਿਆਲਾ, ਪੰਜਾਬ ਵਿੱਚ ਬਤੀਤ ਕੀਤੇ। ਉਸਦੇ ਮਾਪੇ ਲਲਿਤ ਬਹਿਲ ਅਤੇ ਨਵਨਿੰਦਰ ਬਹਿਲ ਪਟਿਆਲੇ ਦੇ ਵਾਸਿੰਦੇ ਹਨ।[2]ਉਹ ਲੇਖਕ-ਅਦਾਕਾਰ-ਨਿਰਦੇਸ਼ਕ ਰਹੇ ਅਤੇ ਦੂਰਦਰਸ਼ਨ ਚੈਨਲ ਲਈ ਟੈਲੀਫਿਲਮਾਂ ਦਾ ਨਿਰਦੇਸ਼ਨ ਵੀ ਕਰਦੇ ਹਨ।[1]

ਹਵਾਲੇ

  1. 1.0 1.1 Dipti Nagpaul (4 May 2014). "Ties That Bind". The Indian Express. Retrieved 2014-05-13.
  2. Khan, Taran (2015-10-05). "Kanu Behl & Sharat Katariya: 'We weren't interested in a top-down gaze on the world'". Mint (in ਅੰਗਰੇਜ਼ੀ). Retrieved 2019-02-12.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya