ਕਾਰਪੈਂਟਰੀਆ ਦੀ ਖਾੜੀ

ਕਾਰਪੈਂਟਰੀਆ ਦੀ ਖਾੜੀ ਦੀ ਸਥਿਤੀ
1859 ਦੇ ਡੱਚ (ਨੀਦਰਲੈਂਡੀ) ਨਕਸ਼ੇ ਵਿੱਚ ਕਾਰਪੈਂਟਰੀਆ ਦੀ ਖਾੜੀ
ਬੈਨਟਿੰਕ ਟਾਪੂ ਅਤੇ ਆਸਟਰੇਲੀਆਈ ਮਹਾਂਦੀਪ ਵਿਚਕਾਰ ਕਾਰਪੈਂਟਰੀਆ ਦੀ ਖਾੜੀ

ਕਾਰਪੈਂਟਰੀਆ ਦੀ ਖਾੜੀ (14°S 139°E / 14°S 139°E / -14; 139) ਇੱਕ ਵਿਸ਼ਾਲ, ਕਛਾਰ ਸਮੁੰਦਰ ਹੈ ਜੋ ਤਿੰਨ ਪਾਸਿਓਂ ਉੱਤਰੀ ਆਸਟਰੇਲੀਆ ਅਤੇ ਉੱਤਰ ਵੱਲ ਅਰਾਫੁਰਾ ਸਾਗਰ (ਆਸਟਰੇਲੀਆ ਅਤੇ ਨਿਊ ਗਿਨੀ ਵਿਚਕਾਰ ਪੈਂਦ ਸਮੁੰਦਰ) ਨਾਲ਼ ਘਿਰਿਆ ਹੋਇਆ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya