ਕਾਲੇ ਤਿਲ ਦਾ ਸੂਪ

ਕਾਲੇ ਤਿਲ ਦਾ ਸੂਪ ਪੂਰਬ ਏਸ਼ੀਆ ਅਤੇ ਚੀਨ ਦੀ ਇੱਕ ਪ੍ਰਸਿੱਧ ਮਿਠਾਈ ਹੈ ਜੋ ਕੀ ਹਾਂਗ ਕਾਂਗ, ਚੀਨ, ਸਿੰਗਾਪੂਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ। ਇਸਨੂੰ ਗਰਮ-ਗਰਮ ਪਰੋਸਿਆ ਜਾਂਦਾ ਹੈ। ਕਾਂਤੋਨੀ ਭੋਜਨ ਵਿੱਚ ਇਹ ਤੋਂਗ ਸੁਈ ਜਾਂ ਗਾੜੇ ਮਿੱਠੇ ਸੂਪ ਦਾ ਰੂਪ ਲੇ ਲੇਂਦੀ ਹੈ। ਮੁੱਖ ਸਮੱਗਰੀ ਕਾਲੇ ਤਿਲ ਦੇ ਬੀਜ, ਚੌਲ ਅਤੇ ਪਾਣੀ ਹਨ। ਖੰਡ ਮਿੱਥਾ ਕਰਣ ਲਈ ਵਰਤੀ ਜਾਂਦੀ ਹੈ। ਤਾਂਗਯੂਆਨ ਨੂੰ ਕਈ ਬਾਰ ਕਾਲੇ ਤਿਲ ਦੇ ਸੂਪ ਵਿੱਚ ਪਾਇਆ ਜਾਂਦਾ ਹੈ। ਕਾਲੇ ਤਿਲ ਦੇ ਸੂਪ ਨੂੰ ਪਾਊਡਰ ਦੇ ਰੂਪ ਵਿੱਚ ਖਰੀਦਿਆ ਜਾ ਸਕਦਾ ਹੈ।

ਸਮੱਗਰੀ

ਇਸਦੀ ਮੁੱਖ ਸਮੱਗਰੀ :

  • 1 ਕੱਪ ਸਫੈਦ ਚਾਵਲ ( ਲੰਬੇ ਅਨਾਜ ਜ ਛੋਟਾ ਅਨਾਜ )
  • 1 ਕੱਪ ਕਾਲੇ ਤਿਲ ਦੇ ਬੀਜ
  • ਪਾਣੀ ਦੇ 7-8 ਕੱਪ ਲੋੜ ਅਨੁਸਾਰ
  • ( ਨਿੱਜੀ ਪਸੰਦ 'ਤੇ ਆਧਾਰਿਤ ) 1 ਕੱਪ ਖੰਡ

ਹੋਰ ਸਮੱਗਰੀ ਨੂੰ ਅਕਸਰ ਇਸ ਸੂਪ ਵਿੱਚ ਸ਼ਾਮਿਲ ਕਿੱਤਾ ਜਾ ਸਕਦਾ ਹੈ ਜਿੱਦਾਂ ਕੀ- ਕੈਵੀਆਰ, ਬਾਜਰਾ, ਕਾਲੇ ਚਾਵਲ, ਮੱਕੀ, ਕਾਲੇ ਬੀਨਜ਼, ਲਾਲ ਬੀਨਜ਼, ਸੋਇਆ ਬੀਨ, ਅਨਾਜ ਆਦਿ।

ਬਣਾਉਣ ਦਾ ਤਰੀਕਾ

  1. ਰਾਤ ਨੂੰ ਚਾਵਲ ਵਿੱਚ ਪਿਓ ਦੋ
  2. ਰਾਤ ਤਿਲ ਦੇ ਬੀਜ ਪਾਣੀ ਵਿੱਚ ਪਿਓ ਦੋ .
  3. 3 ਕੱਪ ਪਾਣੀ ਨਾਲ ਬਲੈਂਡਰ ਵਿੱਚ ਚਾਵਲ ਪੀਸੋ
  4. 1 ਕੱਪ ਪਾਣੀ ਨਾਲ ਬਲੈਂਡਰ ਵਿੱਚ ਬੀਜ ਪੀਸੋ
  5. ਬੀਜਾਂ ਅਤੇ ਚੌਲਾਂ ਨੂੰ ਬਰਤਨ ਵਿੱਚ ਚੀਨੀ ਅਤੇ ਪਾਣੀ ਨਾਲ ਪਾ ਦਿਓ
  6. ਇਸਨੂੰ ਗਾੜਾ ਹੋਣ ਤੱਕ ਪਕਾਓ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya