ਕਿਊਬਾ ਦਾ ਗਣਰਾਜ
República de Cuba
ਮਾਟੋ: Patria o Muerte (ਸਪੇਨੀ) "ਮਾਤਰ-ਭੂਮੀ ਜਾਂ ਮੌਤ" [ 1] ਐਨਥਮ: La Bayamesa ("ਬਾਯਾਮੋ ਗੀਤ") [ 2] ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ
ਹਵਾਨਾ ਅਧਿਕਾਰਤ ਭਾਸ਼ਾਵਾਂ ਸਪੇਨੀ ਨਸਲੀ ਸਮੂਹ
65.1% ਗੋਰੇ, 10.1% ਅਫ਼ਰੀਕੀ, 24.8% ਮੁਲਾਤੋ ਅਤੇ ਮੇਸਤੀਸੋ ਵਸਨੀਕੀ ਨਾਮ ਕਿਊਬਾਈ ਸਰਕਾਰ ਇਕਾਤਮਕ ਮਾਰਕਸਵਾਦੀ-ਲੇਨਿਨਵਾਦੀ ਸਮਾਜਵਾਦੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ • ਰਾਸ਼ਟਰਪਤੀ ਅਤੇ ਮੁਖੀ
ਰਾਊਲ ਕਾਸਤ੍ਰੋ • ਪਹਿਲਾ ਉਪ-ਰਾਸ਼ਟਰਪਤੀ
ਹੋਜ਼ੇ ਰਾਮੋਨ ਮਾਚਾਦੋ ਵੇਨਤੂਰਾ • ਸਾਮਵਾਦੀ ਪਾਰਟੀ ਦਾ ਪਹਿਲਾ ਸਕੱਤਰ
ਰਾਊਲ ਕਾਸਤ੍ਰੋ ਰਿਕਾਰਦੋ ਆਲਾਰਸੋਨ
ਵਿਧਾਨਪਾਲਿਕਾ ਰਾਸ਼ਟਰੀ ਸਭਾ • ਘੋਸ਼ਣਾ
10 ਅਕਤੂਬਰ 1868 ਸਪੇਨ ਤੋਂ • ਗਣਰਾਜ ਘੋਸ਼ਣਾ
20 ਮਈ 1902 ਸੰਯੁਕਤ ਰਾਜ ਅਮਰੀਕਾ ਤੋਂ • ਕਿਊਬਾਈ ਇਨਕਲਾਬ
1 ਜਨਵਰੀ 1959
• ਕੁੱਲ
109,884 km2 (42,426 sq mi) (105ਵਾਂ ) • ਜਲ (%)
ਨਾਂ-ਮਾਤਰ[ 3] • 2010 ਜਨਗਣਨਾ
11,241,161[ 4] • ਘਣਤਾ
102.3/km2 (265.0/sq mi) (106ਵਾਂ ) ਜੀਡੀਪੀ (ਪੀਪੀਪੀ ) 2010 ਅਨੁਮਾਨ • ਕੁੱਲ
$114.1 ਬਿਲੀਅਨ (63ਵਾਂ ) • ਪ੍ਰਤੀ ਵਿਅਕਤੀ
$9,900 (86ਵਾਂ ) ਜੀਡੀਪੀ (ਨਾਮਾਤਰ) 2010 ਅਨੁਮਾਨ • ਕੁੱਲ
$57.49 ਬਿਲੀਅਨ (68ਵਾਂ ) • ਪ੍ਰਤੀ ਵਿਅਕਤੀ
$5,100[ 3] [ 5] (90ਵਾਂ ) ਐੱਚਡੀਆਈ (2011) 0.776[ 6] Error: Invalid HDI value · 51ਵਾਂ ਮੁਦਰਾ ਕਿਊਬਾਈ ਪੇਸੋ(CUP
) ਕਿਊਬਾਈ ਵਟਾਉਣਯੋਗ ਪੇਸੋ[ 7] (CUC ) ਸਮਾਂ ਖੇਤਰ UTC −5 (ਕਿਊਬਾਈ ਸਮਾਂ)UTC −4 (ਕਿਊਬਾ ਦਾ ਦਿਨ ਬਚਾਊ ਸਮਾਂ)ਡਰਾਈਵਿੰਗ ਸਾਈਡ ਸੱਜੇ ਕਾਲਿੰਗ ਕੋਡ +53 ਇੰਟਰਨੈੱਟ ਟੀਐਲਡੀ .cu
ਕਿਊਬਾ , ਅਧਿਕਾਰਕ ਤੌਰ ਉੱਤੇ ਕਿਊਬਾ ਦਾ ਗਣਰਾਜ , (Spanish : República de Cuba , ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[ 8] [ 9] ਇਸ ਦੇ ਉੱਤਰ ਵੱਲ ਸੰਯੁਕਤ ਰਾਜ ਅਮਰੀਕਾ (140 ਕਿ.ਮੀ. ਦੂਰ) ਅਤੇ ਬਹਾਮਾਸ , ਪੱਛਮ ਵੱਲ ਮੈਕਸੀਕੋ , ਦੱਖਣ ਵੱਲ ਕੇਮੈਨ ਟਾਪੂ ਅਤੇ ਜਮੈਕਾ ਅਤੇ ਦੱਖਣ-ਪੂਰਬ ਵੱਲ ਹੈਤੀ ਅਤੇ ਡੋਮਿਨਿਕਾਈ ਗਣਰਾਜ ਪੈਂਦੇ ਹਨ।
28 ਅਕਤੂਬਰ 1492 ਨੂੰ ਕਰਿਸਟੋਫਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ ਅਤੇ ਸੰਸਾਰ ਨੂੰ ਇੱਕ ਨਵੇਂ ਦੇਸ਼ ਤੋਂ ਵਾਕਫ਼ ਕਰਵਾਇਆ। ਇਸ ਤੋਂ ਬਾਅਦ ਇਹ ਸਪੇਨ ਦੀ ਬਸਤੀ ਬਣ ਗਿਆ ਅਤੇ 1898 ਦੇ ਸਪੇਨ -ਅਮਰੀਕੀ ਯੁਧ ਤੱਕ ਕਿਊਬਾ ਸਪੇਨ ਦੀ ਬਸਤੀ ਰਿਹਾ। ਥੋੜੀ ਦੇਰ ਲਈ ਅਮਰੀਕਾ ਦੇ ਤਹਿਤ ਰਹਿਣ ਤੋਂ ਬਾਅਦ 1902 ਵਿੱਚ ਇਹ ਆਜ਼ਾਦ ਦੇਸ਼ ਬਣ ਗਿਆ। ਸਪੇਨੀ ਭਾਸ਼ਾ, ਸੰਸਕ੍ਰਿਤੀ, ਧਰਮ ਅਤੇ ਸੰਸਥਾਵਾਂ ਨੇ ਕਿਊਬਾ ਦੀ ਜਾਤੀ ਮਾਨਸਿਕਤਾ ਉੱਤੇ ਗਹਿਰਾ ਪ੍ਰਭਾਵ ਪਾਇਆ।
ਤਸਵੀਰਾਂ
ਕੈਮਾਗਾਏ, ਕਿਉਬਾ ਵਿੱਚ ਵਰਕਰਾਂ ਦੇ ਵਰਗ ਵਿੱਚ ਕਿਉਬਾ ਦੇ ਰੰਬਾ ਡਾਂਸਰ।
ਹਵਾਨਾ, ਕਿਉਬਾ ਵਿੱਚ ਪੁਰਾਣੇ ਹਿੱਸੇ ਵਿੱਚ ਖਾਸ ਲੋਕਧਾਰਾਤਮਕ ਪਹਿਰਾਵੇ ਵਿੱਚ ਕਾਲੀ ਔਰਤ
ਹਵਾਨਾ, ਕਿਉਬਾ ਵਿੱਚ ਹੰਬਰਟੋ ਦੁਆਰਾ ਚਲਾਇਆ ਇਹ ਕਲਾਸਿਕ ਕਾਰ ਕਿਉਬਾ ਦੇ ਪੇਸ਼ੇਵਰ ਡਰਾਈਵਰਾਂ ਦੀ ਬਹੁ-ਪੀੜ੍ਹੀ ਨੂੰ ਦਰਸਾਉਂਦੀ ਹੈ ਜੋ ਕਮਿਉਨਿਜ਼ਮ ਦੇ ਵਿਚਕਾਰ ਇੱਕ ਸਫਲ ਕਾਰੋਬਾਰ ਨੂੰ ਕਾਇਮ ਰੱਖਦੀ ਹੈ।
ਮਤੰਜਸ
ਕਿਉਬਾ ਦੀਆਂ ਗਲੀਆਂ
ਹਵਾਲੇ