ਕਿਲੋਗ੍ਰਾਮ ਜੋ ਪੁੰਜ ਦੀ SI ਇਕਾਈ ਹੈ। ਇਕਾਈਆਂ ਦੇ ਅੰਤਰਰਾਸ਼ਟਰੀ ਪ੍ਰਬੰਧ (ਇੰਟਰਨੈਸ਼ਨਲ ਸਿਸਟਮ ਆਫ ਯੁਨਿਟਸ) ਦੇ ਅਧਾਰ 'ਤੇ ਇਸ ਨੂੰ ਪੁੰਜ ਦੀ ਇਕਾਈ ਮੰਨਿਆ ਹੈ।[1] ਕਿਲੋਗ੍ਰਾਮ ਦੇ 1/1000ਵੇਂ ਹਿੱਸੇ ਨੂੰ ਗ੍ਰਾਮ ਕਹਿੰਦੇ ਹਨ ਜਿਸ ਨੂੰ 1795 ਵਿੱਚ ਪਾਣੀ ਦੇ ਪਿਘਲਣ ਦਰਜੇ ਅਤੇ ਪਾਣੀ ਦੇ ਇੱਕ ਘਣ ਸੈਂਟੀਮੀਟਰ ਨੂੰ ਇੱਕ ਗ੍ਰਾਮ ਮੰਨਿਆ ਜਾਂਦਾ ਸੀ। ਸੰਨ 1799 ਵਿੱਚ ਜਦੋਂ ਪਾਣੀ ਦਾ ਤਾਪਮਾਨ 4 °C ਹੈ ਤਾਂ 1.000025 ਲੀਟਰ ਪਾਣੀ ਦੇ ਪੁੰਜ ਨੂੰ ਇੱਕ ਕਿਲੋਗ੍ਰਾਮ ਮੰਨਿਆ ਜਾਂਦਾ ਸੀ।
SI multiples for ਗ੍ਰਾਮ (g)
ਸਬ-ਗੁਣਾਕ
|
|
ਗੁਣਾਕ
|
ਮੁੱਲ
|
ਚਿੰਨ
|
ਨਾਮ
|
ਮੁੱਲ
|
ਚਿੰਨ
|
ਨਾਮ
|
10−1 g
|
dg
|
ਡੈਸੀਗ੍ਰਾਮ
|
101 g
|
dag
|
ਡੈਕਾਗ੍ਰਾਮ
|
10−2 g
|
cg
|
ਸੈਟੀਗ੍ਰਾਮ
|
102 g
|
hg
|
ਹੈਕਟੋਗ੍ਰਾਮ
|
10−3 g
|
mg
|
ਮਿਲੀਗ੍ਰਾਮ
|
103 g
|
kg
|
ਕਿਲੋਗ੍ਰਾਮ
|
10−6 g
|
µg
|
ਮਾਈਕ੍ਰੋਗ੍ਰਾਮ (mcg)
|
106 g
|
Mg
|
ਮੈਗਾਗ੍ਰਾਮ(ਟਨ)
|
10−9 g
|
ng
|
ਨੈਨੋਗ੍ਰਾਮ
|
109 g
|
Gg
|
ਗੀਗਾਗ੍ਰਾਮ
|
10−12 g
|
pg
|
ਪਿਕੋਗ੍ਰਾਮ
|
1012 g
|
Tg
|
ਟੈਰਾਗ੍ਰਾਮ
|
10−15 g
|
fg
|
ਫੈਮਟੋਗ੍ਰਾਮ
|
1015 g
|
Pg
|
ਪੇਟਾਗ੍ਰਾਮ
|
10−18 g
|
ag
|
ਅਟੋਗ੍ਰਾਮ
|
1018 g
|
Eg
|
ਐਕਸਾਗ੍ਰਾਮ
|
10−21 g
|
zg
|
ਜ਼ੈਪਟੋਗ੍ਰਾਮ
|
1021 g
|
Zg
|
ਜ਼ੈਟਾਗ੍ਰਾਮ
|
10−24 g
|
yg
|
ਯੋਕਟੋਗ੍ਰਾਮ
|
1024 g
|
Yg
|
ਯੋਟੋਗ੍ਰਾਮ
|
|
ਹਵਾਲੇ