ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਹੈਦਰਾਬਾਦ ਦੀ ਇੱਕ ਮੁਸਲਿਮ ਰਾਜਨੀਤਿਕ ਪਾਰਟੀ ਹੈ। ਇਸਦੀ ਨੀਹ 1927ਈ. ਵਿੱਚ ਹੈਦਰਾਬਾਦ ਸਟੇਟ ਵਿੱਚ ਰੱਖੀ ਗਈ ਸੀ[2]। ਇਸਨੇ 1984 ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ। 2014 ਵਿੱਚ ਇਸ ਪਾਰਟੀ ਨੇ ਤੇਲੰਗਾਨਾ ਵਿਧਾਨਸਭਾ ਚੋਣਾਂ ਵਿੱਚ ਸੱਤ ਸੀਟਾਂ ਜਿੱਤ ਕੇ ਭਾਰਤੀ ਚੋਣ ਕਮਿਸ਼ਨ ਤੋਂ ਇੱਕ ਖੇਤਰੀ ਪਾਰਟੀ ਦਾ ਦਰਜਾ ਹਾਸਿਲ ਕਰ ਲਿਆ।
ਚੋਣ ਇਤਿਹਾਸ
ਲੋਕ ਸਭਾ
ਸਾਲ
|
ਸੀਟਾਂ ਲੜੀਆਂ
|
ਸੀਟਾਂ ਜਿੱਤੀਆਂ
|
ਵੋਟਾਂ
|
ਸੀਟਾਂ ਵਿੱਚ ਬਦਲਾਵ
|
1989
|
89+
|
1
|
NA
|
0
|
1991
|
1
|
1
|
0.17%
|
|
1996
|
4
|
1
|
0.10%
|
|
1998
|
1
|
1
|
0.13%
|
0
|
1999
|
1
|
1
|
0.12%
|
0
|
2005
|
2
|
1
|
0.11%
|
0
|
2009
|
2
|
1
|
0.73%
|
0
|
2014
|
5
|
1
|
1.4%
|
0
|
source
ਆਂਧਰਾ ਪ੍ਰਦੇਸ਼ ਵਿਧਾਨਸਭਾ
ਸਾਲ
|
ਸੀਟਾਂ ਲੜੀਆਂ
|
ਸੀਟਾਂ ਜਿੱਤੀਆਂ
|
ਵੋਟਾਂ
|
ਸੀਟਾਂ ਵਿੱਚ ਬਦਲਾਵ
|
1989
|
5
|
4
|
1.99%
|
-
|
1994
|
5
|
1
|
0.70%
|
3
|
1999
|
5
|
4
|
1.08%
|
3
|
2004
|
7
|
4
|
1.05%
|
0
|
2009
|
20
|
7
|
0.83%
|
3
|
2014
|
15
|
0
|
NA
|
NA
|
source
ਤੇਲੰਗਾਨਾ ਵਿਧਾਨਸਭਾ
ਸਾਲ
|
ਸੀਟਾਂ ਲੜੀਆਂ
|
ਸੀਟਾਂ ਜਿੱਤੀਆਂ
|
ਵੋਟਾਂ
|
ਸੀਟਾਂ ਵਿੱਚ ਬਦਲਾਵ
|
2014
|
20
|
7
|
3.8%
|
-
|
ਮਹਾਂਰਾਸ਼ਟਰ ਵਿਧਾਨਸਭਾ
ਸਾਲ
|
ਸੀਟਾਂ ਲੜੀਆਂ
|
ਸੀਟਾਂ ਜਿੱਤੀਆਂ
|
ਵੋਟਾਂ
|
ਸੀਟਾਂ ਵਿੱਚ ਬਦਲਾਵ
|
2014
|
24
|
2
|
0.9%
|
NA
|
so
ਹਵਾਲੇ