ਕੁੰਵਰ ਨਰਾਇਣ

ਜਨਮ (1927-09-19) 19 ਸਤੰਬਰ 1927 (ਉਮਰ 97)
ਫੈਜ਼ਾਬਾਦ, ਉੱਤਰ ਪ੍ਰਦੇਸ਼, ਭਾਰਤ
ਕਿੱਤਾਕਵੀ
ਰਾਸ਼ਟਰੀਅਤਾਭਾਰਤੀ

ਕੁੰਵਰ ਨਰਾਇਣ (कुँवर नारायण) (ਜਨਮ 19 ਸਤੰਬਰ 1927)[1] ਹਿੰਦੀ ਕਵੀ ਹਨ ਅਤੇ ਅਕਸਰ ਜੀਵਤ ਕਵੀਆਂ ਵਿੱਚੋਂ ਸਿਰਮੌਰ ਮੰਨੇ ਜਾਂਦੇ ਹਨ।[1] ਨਵੀਂ ਕਵਿਤਾ ਅੰਦੋਲਨ ਦੇ ਸਸ਼ਕਤ ਹਸਤਾਖਰ ਕੁੰਵਰ ਨਰਾਇਣ ਅਗਯੇਯ ਦੀ ਸੰਪਾਦ ਕੀਤੀ ਤੀਸਰਾ ਸਪਤਕ ਪੁਸਤਕ ਦੇ ਪ੍ਰਮੁੱਖ ਕਵੀਆਂ ਵਿੱਚ ਰਹੇ ਹਨ।

ਮੌਤ

ਉਨ੍ਹਾਂ ਦੀ ਮੌਤ 15 ਨਵੰਬਰ 2017 ਨੂੰ 90 ਸਾਲ ਦੀ ਉਮਰ ਵਿੱਚ ਹੋਈ ਸੀ।[2]

ਹਵਾਲੇ

  1. 1.0 1.1 http://in.reuters.com/article/2009/10/07/idINIndia-42972720091007 Archived 2012-10-03 at the Wayback Machine., Hindi poet Kunwar Narayan wins Jnanpith award, 7 October 2009, Miral Fahmy, retrieved 21 March 2011.
  2. Kunwar Narayan (1927-2017): Among the last of the doyens in Hindi literature
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya