ਕੋਵੇਰੀਅੰਟ ਡੈਰੀਵੇਟਿਵ

ਕੋਵੇਰੀਅੰਟ ਡੈਰੀਵੇਟਿਵ ਵੈਕਟਰ ਕੈਲਕੁਲਸ ਤੋਂ ਦਿਸ਼ਾਈ (ਡਾਇਰੈਕਸ਼ਨਲ) ਡੈਰੀਵੇਟਿਵ ਦੀ ਜਨਰਲਾਈਜ਼ੇਸ਼ਨ (ਸਰਵਸਧਾਰਨ ਕਰਨ) ਹੈ। ਜਿਵੇਂ ਦਿਸ਼ਾਈ ਡੈਰੀਵੇਟਿਵ ਨਾਲ ਹੁੰਦਾ ਹੈ, ਕੋਵੇਰੀਅੰਟ ਡੈਰੀਵੇਟਿਵ ਇੱਕ ਕਨੂੰਨ ਹੁੰਦਾ ਹੈ।

ਜਾਣ ਪਛਾਣ

ਕੋਵੇਰੀਅੰਟ ਡੈਰੀਵੇਟਿਵ ਵੈਕਟਰ ਕੈਲਕੁਲਸ ਤੋਂ ਦਿਸ਼ਾਈ (ਡਾਇਰੈਕਸ਼ਨਲ) ਡੈਰੀਵੇਟਿਵ ਦੀ ਜਨਰਲਾਈਜ਼ੇਸ਼ਨ (ਸਰਵਸਧਾਰਨ ਕਰਨ) ਹੈ। ਜਿਵੇਂ ਦਿਸ਼ਾਈ ਡੈਰੀਵੇਟਿਵ ਨਾਲ ਹੁੰਦਾ ਹੈ, ਕੋਵੇਰੀਅੰਟ ਡੈਰੀਵੇਟਿਵ ਇੱਕ ਕਨੂੰਨ ਹੁੰਦਾ ਹੈ।

ਕਾਰਜ-ਰੂਪਰੇਖਾ

ਇਸ ਵਿੱਚ ਇਹ ਚੀਜ਼ਾਂ ਇਨਪੁੱਟ ਦੇ ਰੂਪ ਵਿੱਚ ਲਈਆਂ ਜਾਂਦੀਆਂ ਹਨ: (1) ਕਿਸੇ ਬਿੰਦੂ P ਉੱਤੇ ਪਰਿਭਾਸ਼ਿਤ ਇੱਕ ਵੈਕਟਰ u (ਜਿਸਦੇ ਨਾਲ ਡੈਰੀਵੇਟਿਵ ਲਿਆ ਜਾਂਦਾ ਹੈ), ਅਤੇ (2) ਬਿੰਦੂ P ਦੇ ਗਵਾਂਢ ਵਿੱਚ ਪਰਿਭਾਸ਼ਿਤ ਇੱਕ ਵੈਕਟਰ ਫੀਲਡ v। ਬਿੰਦੂ P ਉੱਤੇ ਹੀ ਇੱਕ ਵੈਕਟਰ ਆਊਟਪੁੱਟ ਦੇ ਰੂਪ ਵਿੱਚ ਮਿਲਦਾ ਹੈ। ਆਮ ਦਿਸ਼ਾਈ ਡੈਰੀਵੇਟਿਵ ਤੋਂ ਕੋਵੇਰੀਅੰਟ ਡੈਰੀਵੇਟਿਵ ਦਾ ਮੁੱਖ ਅੰਤਰ ਇਹ ਹੈ ਕਿ ਇਹ ਕਿਸੇ ਨਿਸ਼ਚਿਤ ਸ਼ੁੱਧ ਸਮਝ ਅਨੁਸਾਰ, ਜਿਸ “ਕੋ-ਆਰਡੀਨੇਟ ਸਿਸਟਮ” ਵਿੱਚ ਕਿਸੇ ਅੰਦਾਜ਼ ਵਿੱਚ ਦਰਸਾਇਆ ਜਾਂਦਾ ਹੈ, ਓਸ ਤੋਂ ਜਰੂਰ ਹੀ ਸੁਤੰਤਰ ਹੋਣਾ ਚਾਹੀਦਾ ਹੈ।

ਹਵਾਲਾ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya