ਕ੍ਰਿਮਿਨਲ ਪ੍ਰੋਸੀਜਰ ਕੋਡ (ਭਾਰਤ)

ਕ੍ਰਿਮਿਨਲ ਪ੍ਰੋਸੀਜਰ ਕੋਡ ਭਾਰਤ ਦਾ ਇੱਕ ਅਪਰਾਧਿਕ ਕਾਨੂੰਨ ਹੈ। ਇਹ 1973 ਵਿੱਚ ਬਣਿਆ ਅਤੇ 1 ਅਪ੍ਰੈਲ 1974 ਨੂੰ ਲਾਗੂ ਹੋਇਆ। ਇਸ ਵਿੱਚ ਕਿਸੇ ਜੁਰਮ ਨਾਲ ਸਬੰਧਿਤ ਕਾਰਵਾਈ ਦੱਸੀ ਗਈ ਹੈ।

ਇਸ ਐਕਟ ਵਿੱਚ 484 ਧਾਰਾਵਾਂ, 2 ਅਨਸੂਚੀਆਂ ਅਤੇ 45 ਫਾਰਮ ਹਨ। ਧਾਰਾਵਾਂ ਨੂੰ 37 ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਇੱਕ ਪ੍ਰੋਸ਼ੀਜ਼ਰਲ ਕਾਨੂੰਨ ਹੈ ਜੋ ਦਸਦਾ ਹੈ ਕਿ ਕਿਸੇ ਜੁਰਮ ਹੋਣ ਸਮੇਂ ਪਹਿਲੀ ਸੂਚਨਾ ਰਿਪੋਰਟ ਲਿਖਵਾਉਣ ਤੋਂ ਲੈ ਕੇ ਜੁਰਮ ਨਾਲ ਸਬੰਧਤ ਸਜਾਂ ਦੇਣ ਤੱਕ ਤੇ ਫਿਰ ਉੱਚ ਅਦਾਲਤ ਵਿੱਚ ਅਪੀਲ ਪਾਉਣ ਤੱਕ ਸਾਰਾ ਪ੍ਰੋਸ਼ੀਜਰ ਕਿਸ ਤਰਾਂ ਚਲਦਾ ਹੈ, ਜੇ ਸਧਾਰਨ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਇਹ ਕਾਨੂੰਨ ਦਸਦਾ ਹੈ ਕਿ ਜੁਰਮ ਹੋਣ ਤੋਂ ਸਜਾ ਹੋਣ ਤੱਕ ਕਿਹੜੇ-ਕਿਹੜੇ ਸਟੈਪ ਲੈਣੇ ਪੈਂਦੇ ਹਨ ਜੋ ਕਿ ਇਸ ਕਾਨੂੰਨ ਦੇ 37 ਅਧਿਆਇ ਤੇ 484 ਥਰਾਵਾਂ ਵਿੱਚ ਦਿੱਤੇ ਹਨ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya