ਕ੍ਰਿਸ਼ਨਾ ਕੁਮਾਰੀ (ਸ਼ਾਸਕ)

ਰਾਜਮਾਤਾ ਕ੍ਰਿਸ਼ਨਾ ਕੁਮਾਰੀ ਮਾਰਵਾੜ-ਜੋਧਪੁਰ (1947-1949), ਰਾਠੌਰ ਰਾਜ ਦੀ ਆਖ਼ਿਰੀ ਸ਼ਾਸਕ ਸੀ।[1] ਆਪਣੇ ਪਤੀ ਮਹਾਰਾਜਾ ਹਨੁਵੰਤ ਸਿੰਘ ਦੀ ਮੌਤ ਤੋਂ ਬਾਅਦ, ਉਹ ਆਪਣੇ ਪੁੱਤਰ, ਮਹਾਰਾਜਾ ਗਜ ਸਿੰਘ।।, ਦੀ ਸ਼ਾਸਕ ਸੀ। ਉਸਨੂੰ ਬਤੌਰ ਧਰੰਗਾਧ੍ਰਾ ਦੀ ਐਚ. ਐੱਚ. ਮਹਾਰਾਣੀ ਕ੍ਰਿਸ਼ਨ ਕੁਮਾਰੀ ਬਾ ਸਾਹਿਬਾ ਵਜੋਂ ਵੀ ਜਾਣੀ ਜਾਂਦੀ ਹੈ।

ਰਾਜਨੀਤਿਕ ਕੈਰੀਅਰ

ਉਸਨੇ 1971 ਵਿੱਚ ਜੋਧਪੁਰ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।

ਹਵਾਲੇ

  1. "Women in power 1940-1970". Retrieved 2011-08-29.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya