ਕੰਡਾਘਾਟ

ਕੰਡਾਘਾਟ ਭਾਰਤ ਦੇ ਹਿਮਾਚਲ ਪ੍ਰਦੇਸ਼ [1] ਦੇ ਸੋਲਨ ਜ਼ਿਲ੍ਹੇ ਵਿੱਚ ਸੋਲਨ ਸ਼ਹਿਰ ਦੇ ਨੇੜੇ ਕਾਲਕਾ-ਸ਼ਿਮਲਾ ਰਾਸ਼ਟਰੀ ਰਾਜਮਾਰਗ ਨੰਬਰ 22 ਉੱਤੇ ਇੱਕ ਛੋਟਾ ਜਿਹਾ ਕਸਬਾ ਅਤੇ ਤਹਿਸੀਲ ਹੈ। ਮਸ਼ਹੂਰ ਸੈਰ-ਸਪਾਟਾ ਸਥਾਨ ਚੈਲ ਨੂੰ ਜਾਣ ਵਾਲੀ ਸੜਕ ਕੰਡਾਘਾਟ ਤੋਂ ਮੋੜ ਕੱਟਦੀ ਹੈ। ਚੈਲ ਉਥੋਂ 29 ਕਿਲੋਮੀਟਰ ਦੂਰ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ (ਪਹਿਲਾਂ ਸਿਮਲਾ ਕਿਹਾ ਜਾਂਦਾ ਸੀ) 30 ਕਿਲੋਮੀਟਰ ਦੀ ਦੂਰੀ 'ਤੇ ਹੈ।

ਹਵਾਲੇ

  1. "Official website of District Solan". Archived from the original on 7 April 2015. Retrieved 10 August 2015.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya