ਖਟਕੜ ਕਲਾਂ

ਫਰਮਾ:Infobox।ndian Jurisdiction ਖਟਕੜ ਕਲਾਂ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜਿਲੇ ਵਿੱਚ ਬੰਗੇ ਦੇ ਐਨ ਕੋਲ ਬੰਗਾ ਬਲਾਕ ਦਾ ਇੱਕ ਪਿੰਡ ਹੈ।[1] ਇਹ ਮਹਾਨ ਸ਼ਹੀਦ ਭਗਤ ਸਿੰਘ ਦੇ ਬਜੁਰਗਾਂ ਦਾ ਪਿੰਡ ਹੈ, ਜਿਥੋਂ ਉਹ 1907 ਵਿੱਚ ਉਸਦੇ ਜਨਮ ਤੋਂ ਪਹਿਲਾਂ ਚਲੇ ਗਏ ਸੀ। ਜਿਲੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਹੀ ਰੱਖਿਆ ਗਿਆ ਹੈ।[2][3]

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya