ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ

ਗਿਆਨੀ ਲਾਲ ਸਿੰਘ (13 ਸਤੰਬਰ 1903 - 14 ਅਪਰੈਲ 1994) [1] ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ ਵਿੱਚ ਬਾਲ ਸਾਹਿਤ ਰਚਨਾ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇੱਕ ਹਨ।

ਜ਼ਿੰਦਗੀ

ਲਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਚੇਲੀਆਂਵਾਲੀ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) 13 ਸਤੰਬਰ 1903 ਨੂੰ ਪਿਤਾ ਭਾਈ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਭਾਈਆਂ ਵਾਲੀ ਦੇ ਘਰ ਹੋਇਆ।

ਰਚਨਾਵਾਂ

ਹਵਾਲੇ

  1. 1.0 1.1 "ਪੰਜਾਬੀਅਤ ਦਾ ਥੰਮ੍ਹ ਸਨ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ". {{cite web}}: Missing or empty |url= (help); Text "http://punjabitribuneonline.mediology.in/2013/04/%E0%A8%AA%E0%A9%B0%E0%A8%9C%E0%A8%BE%E0%A8%AC%E0%A9%80%E0%A8%85%E0%A8%A4-%E0%A8%A6%E0%A8%BE-%E0%A8%A5%E0%A9%B0%E0%A8%AE%E0%A9%8D%E0%A8%B9-%E0%A8%B8%E0%A8%A8-%E0%A8%97%E0%A8%BF%E0%A8%86%E0%A8%A8/" ignored (help)
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya