ਗਿੱਦੜਬਾਹਾ

ਗਿੱਦੜਬਾਹਾ (ਅੰਗਰੇਜ਼ੀ: Giddarbaha ਜਾਂ Gidderbaha) ਚੜ੍ਹਦੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦਾ ਇੱਕ ਸ਼ਹਿਰ, ਵਿਧਾਨ ਸਭਾ ਚੋਣ ਹਲਕਾ[1] ਅਤੇ ਤਹਿਸੀਲ ਹੈ।[2] 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 36,593 ਹੈ।

ਜ਼ਿਲੇ ਦਾ ਕਾਫ਼ੀ ਪੁਰਾਣਾ ਇਹ ਸ਼ਹਿਰ ਬਠਿੰਡਾ-ਮਲੋਟ ਸੜਕ ਤੇ ਵਸਿਆ ਹੋਇਆ ਹੈ। ਇਹ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਪਿੰਡ ਹੈ।

ਆਮ ਲੋਕਾਂ ਦੀ ਸਹੂਲਤ ਲਈ ਜ਼ਿਲੇ ਦੇ ਹੋਰ ਥਾਵਾਂ ਵਾਂਗ ਪੰਜਾਬ ਸਰਕਾਰ ਵੱਲੋਂ ਇੱਥੇ ਵੀ ਇੱਕ ਫਰਦ ਕੇਂਦਰ ਖੋਲ੍ਹਿਆ ਗਿਆ।[3]

ਹਵਾਲੇ

  1. "ਰਾਜਾ ਵੜਿੰਗ ਦੀ ਗਿੱਦੜਬਾਹਾ ਹਲਕੇ ਤੋਂ ਜਿੱਤ ਨੇ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸੋਚਣ ਲਈ ਮਜਬੂਰ ਕੀਤਾ". ਖ਼ਬਰ. KhalsaWorld.net. ਮਾਰਚ 9, 2012. Retrieved ਅਕਤੂਬਰ 28, 2012. {{cite web}}: External link in |publisher= (help)[permanent dead link]
  2. "District At a Glance". ਜ਼ਿਲੇ ਦੀ ਸਰਕਾਰੀ ਵੈੱਬਸਾਈਟ. Retrieved ਅਕਤੂਬਰ 28, 2012. {{cite web}}: External link in |publisher= (help)
  3. "'ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਨੇ ਨਵੇਂ ਫ਼ਰਦ ਕੇਂਦਰ'". ਖ਼ਬਰ. ਜਗ ਬਾਣੀ. ਅਕਤੂਬਰ 25, 2012. Retrieved ਅਕਤੂਬਰ 28, 2012. {{cite web}}: External link in |publisher= (help)[permanent dead link]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya