ਗੀਤਿਕਾ ਜਾਖਰ
ਗੀਤਿਕਾ ਜਾਖਰ (ਜਨਮ 18 ਅਗਸਤ 1985) ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। ਗੀਤਿਕਾ ਨੂੰ 2005 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਭਾਰਤੀ ਕੁਸ਼ਤੀ ਖਿਡਾਰਨ ਸੀ ਜਿਸ ਨੂੰ ਵਧੀਆ ਖੇਡ ਕਾਰਨ ਪ੍ਰਤੀਯੋਗਿਤਾ ਦੀ ਮੁੱਖ ਖਿਡਾਰਨ ਹੋਣ ਦਾ ਮਾਨ ਹਾਸਿਲ ਹੋਇਆ। ਗੀਤਿਕਾ ਦੀ ਵਧੀਆ ਖੇਡ ਨੂੰ ਦੇਖਦਿਆਂ ਹਰਿਆਣਾ ਦੀ ਸਰਕਾਰ ਨੇ ਉਸਨੂੰ ਡਿਪਟੀ ਸੁਪਰਡੰਟ ਆਫ ਪੁਲਿਸ ਦੇ ਅਹੁਦੇ ਲਈ ਚੁਣਿਆ[7] ਗੀਤਿਕਾ ਇਸ ਸਮੇਂ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[8] ਨਿੱਜੀ ਜ਼ਿੰਦਗੀ ਅਤੇ ਪਰਿਵਾਰਗੀਤਿਕਾ ਦੇ ਪਿਤਾ ਸੱਤਿਆਵੀਰ ਸਿੰਘ ਜਾਖਰ ਹਿਸਾਰ ਹਰਿਆਣਾ ਵਿੱਚ ਖੇਡ ਵਿਭਾਗ ਵਿੱਚ ਆਫਿਸਰ ਹਨ। ਕੁਸ਼ਤੀ ਦੀ ਪ੍ਰੇਰਨਾ ਗੀਤਿਕਾ ਨੂੰ ਉਸਦੇ ਦਾਦਾ ਚੈਂਪੀਅਨ ਅਮਰ ਚੰਦ ਜਾਖਰ ਜੀ ਤੋਂ ਮਿਲੀ। ਗੀਤਿਕਾ ਨੇ 13 ਸਾਲ ਦੀ ਉਮਰ ਤੋਂ ਖੇਡ ਦੀ ਸੁਰੂਆਤ ਕੀਤੀ, 15 ਸਾਲ ਦੀ ਉਮਰ ਵਿੱਚ ਸੋਨਿਕਾ ਕਾਲੀਰਮਨ ਨੂੰ 2000 ਦੀਆ ਦਿੱਲੀ ਵਿੱਚ ਹੋਏ ਦੰਗਲ ਵਿੱਚ ਹਰਾਉਣ ਉੱਤੇ ਭਾਰਤ ਕੇਸਰੀ ਦਾ ਸਨਮਾਨ ਮਿਲਿਆ। ਗੀਤਿਕਾ ਨੂੰ ਲਗਾਤਾਰ 9 ਵਾਰ ਭਾਰਤ ਕੇਸਰੀ ਸਨਮਾਨ ਹਾਸਿਲ ਹੋਇਆ। ਕੈਰੀਅਰ19992000
2001ਅੰਤਰਰਾਸ਼ਟਰੀਏ ਕੈਰੀਅਰਗੀਤਿਕਾ ਦਾ ਅੰਤਰਰਾਸ਼ਟਰੀ ਖੇਡ ਦੌਰ ਉਸ ਸਮੇਂ ਸੁਰੂ ਹੋਇਆ ਜਦੋਂ ਉਸਨੇ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਨਿਊ ਯੋਰਕ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਨਿਊ ਯੋਰਕ, ਯੂ.ਏਸ.ਏ. ਵਿੱਚ ਖੇਡੀ। 20022003200520072012
2013
2014ਸਨਮਾਨ[9]
ਹੋਰ ਦੇਖੋ
ਹਵਾਲੇ
|
Portal di Ensiklopedia Dunia