ਗੁਰਦਿਆਲ ਸਿੰਘ ਫੁੱਲਗੁਰਦਿਆਲ ਸਿੰਘ ਫੁੱਲ ਇੱਕ ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਸੀ। ![]() ਜੀਵਨਗੁਰਦਿਆਲ ਸਿੰਘ ਦਾ ਜਨਮ 1911 ਵਿੱਚ ਗਰੀਬ ਮਾਪਿਆਂ ਦੇ ਘਰ ਹੋਇਆ ਸੀ। 1927 ਵਿੱਚ ਦੁਆਬਾ ਹਾਈ ਸਕੂਲ ਜਲੰਧਰ ਤੋਂ ਉਸ ਨੇ ਮੈਟਰਿਕ ਪਾਸ ਕਰਨ ਨਾਲ ਆਪਣਾ ਅਕਾਦਮਿਕ ਕੈਰੀਅਰ ਸ਼ੁਰੂ ਕੀਤਾ। ਉਸ ਨੇ 1931 ਵਿੱਚ ਬੀ.ਏ.ਅਤੇ ਫਿਰ ਖਾਲਸਾ ਕਾਲਜ, ਅੰਮ੍ਰਿਤਸਰ ਤੋਂ 1951 ਵਿੱਚ ਪੰਜਾਬੀ ਵਿੱਚ ਮਾਸਟਰ ਦੀ ਡਿਗਰੀ ਕੀਤੀ। ਰਚਨਾਵਾਂਕਹਾਣੀ ਸੰਗ੍ਰਹਿਹੁਣ ਦੱਸੋ (1955), ਇਹ ਕੀ? (1956), ਭਾਗਾਂ ਦੀ ਹੱਟੀ (1957), ਲੀਰਾਂ (1959), ਸਮੇਂ ਦੇ ਸਵਾਰ (1960) ਮੇਲੇ ਆਈਆ ਤਿੰਨ ਜਣੀਆਂ (1962), ਆਊਟ ਪੁਟ (1963), ਜੀਉਦਾ ਗੀਤ (1963), ਦੱਛਣਾਂ (1965), ਚੰਨਣ ਦੀ ਮਹਿਕ (1972), ਦੋ ਲਾਟਾ (1977) ਪੂਰੇ ਨਾਟਕ ਸੰਗ੍ਰਹਿ
ਇਕਾਂਗੀ ਸੰਗ੍ਰਹਿਹਉਕੇ (1946), ਪੈਸਾ (1949), ਕਣਕ ਦਾ ਬੋਲ (1951) ਡੋਲਦੀ ਲਾਟ (1951),ਜੀਵਨ ਹਲੂਣੇ (1953), ਬੇਬਸੀ ਜੋ ਹੁਣ ਨਹੀਂ (1954), ਨਵੀਆ ਜੋਤ (1955), ਰਾਤ ਕਟ ਗਈ (1958) ਕਹਿਣੀ ਤੇ ਕਰਨੀ (1961), ਕਿੱਧਰ ਜਾਵਾ? (1964), ਨਵਾਂ ਮੋੜ (1966), ਕਲਾ ਤੱਕ (1967) ਸਿਖਰ ਦੁਪਿਹਰੇ ਰਾਤ (1967), ਦੇਸ ਦੀ ਖਾਤਰ (1968), ਲੁੱਕਿਆ ਸੱਚ (1970), ਰੰਗ ਨਿਆਰੇ (1971), ਨਾਨਕੀਨਦਰੀ ਨਦਰ ਨਿਹਾਲ (1969) ਨਵਾਂ ਇਕਾਂਗੀ ਸੰਗ੍ਰਹਿ (1978)। ਨਾਵਲ ਸੰਗ੍ਰਹਿਨਰਿੰਦਰਪਾਲ ਦੀ ਨਾਵਲ ਕਲਾ (1958) ਨਾਟਕ ਸੰਗ੍ਰਹਿਸੱਚ ਦੀ ਜੈ (1953), ਪਦਮਨੀ (1957) ਰੰਗਮੰਚ ਕਲਾ (1966) ਖੋੋਸਲੇ ਦੀ ਨਾਟਕ-ਕਲਾ (1968) ਪੰਜਾਬੀ ਨਾਟਕ - ਸਰੂਪ ਸਿੱਧਾਤ ਤੇ ਵਿਕਾਸ (1998), ਪੰਜਾਬੀ ਨਾਟਕ ਦਾ ਇਤਿਹਾਸ ਭਾਗ 4. (1971)। ਕਵਿਤਾ ਸੰਗ੍ਰਹਿਚੰਦਾ ਤੇਰੀ ਚਾਨਣੀ (1972, ਲਘੂ ਕਵਿਤਾਵਾਂ) ਅਣੀਆ (1961, ਵਿਧਾਤਾ ਸਿੰਘ ਤੀਰ ਦੀਆਂ ਕਵਿਤਾਵਾਂ) ਦੋਨੋਂ ਹੀ ਹੈਰਾਨ (1951, ਕਵਿਤਾਵਾਂ ਵੇ ਦੀਵਾਨ ਸਿੰਘ)। ਅੰਮ੍ਰਿਤ ਪੋਥੀ4 ਤੋ ਛੇਵੀ ਛਾਪ (1948),Geometrical Drawing- ਸਤਵੀ ਛਾਪ (1951), Saral Physiology (1953), Saral civics (1953), ਸਾਧਾਰਣ ਵਿਗਿਆਨ ਅੱਠਵੀ ਛਾਪ (1954)। ਪੁਰਸਕਾਰ ਤੇ ਸਨਮਾਨStatesman ਸਰਬ ਭਾਰਤੀ ਮੁਕਾਬਲੇ ਵਿੱਚ ਲਹੂ ਕਹਾਣੀ ਉਤੇ ਪੁਰਸਕਾਰ ਇਨਾਮ (1954), ਭਾਸਾ ਵਿਭਾਗ ਪੰਜਾਬੀ ਵੱਲੋੋ ਰਾਤ ਕਟ ਗਈ ਉੱਤੇ ਪੁਰਸਕਾਰ (1957), ਭਾਸ਼ਾ ਵਿਭਾਗ ਪੰਜਾਬੀ ਵੱਲੋ ਉੜਕ ਸੱਚ ਰਹੀ ਉੱਤੇ (1957), ਭਾਸ਼ਾ ਸਾਹਿਤ ਵੱਲੋ ਕਲ ਜੁਗ ਰਥੁ ਅਗਨਿ ਕਾਉੱਤੇ (1960),ਭਾਸ਼ਾ ਵਿਭਾਗ ਪੰਜਾਬੀ ਵੱਲੋ ਲੱਜਿਆਉੱਤੇ (1964), ਭਾਸਾ ਸਾਹਿਤ ਵੱਲੋ ਕਬਹੂੰ ਨ ਛਾਂਡੇ ਖੇਤ ਉੱਤੇ (1967), ਭਾਸ਼ਾ ਸਾਹਿਤ ਵਲੋ ਸਭੈ ਏਕੈ ਪਹਿਚਾਨਬੋ ਉੱਤੇ (1968), ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਤੇ ਭਾਸ਼ਾ ਵਿਭਾਗ ਪੰਜਾਬੀ ਵੱਲੋ ਸਭ ਕਿਛ ਹੋਤਿ ਉਪਾਇ ਉੱਤੇ (1968), ਭਾਸਾ ਸਾਹਿਤ ਵੱਲੋ ਡੁੱਲੇ ਬੇਰਾ ਦਾ ਕੁਛ ਨਹੀਂ ਗਿਆ ਉੱਤੇ (1969), ਪੰਜਾਬ ਯੂਨੀਵਰਸਿਟੀ ਵੱਲੋ ਨਾ ਰਾਹ ਪਛਾਣਹਿ ਸੋਇ ਉੱਤੇ ਪੁਰ (1969), ਨਾਟ ਸੰਯਮ ਚੰਡੀ ਵੱਲੋ ਨਾਟਕ ਸਮਰਾਟ ਦੀ ਉਪਾਧੀ (1970), ਸਾਹਿਤ ਸਭਾ ਅਬੋਹਰ ਵੱਲੋ ਸਨਮਾਨ (1979) ਰਾਮਗੁੜੀਆ ਭਾਈ ਬੇਦੀ ਵੱਲੋ ਸਨਮਾਨ (1979), ਗੁਰੂ ਰਾਮਦਾਸ ਕਮੇਟੀ, ਅੰਮ੍ਰਿਤਸਰ ਵੱਲੋ ਸਨਮਾਨ (1980), ਭਾਸਾ ਵਿਭਾਗ ਪੰਜਾਬੀ ਵੱਲੋ ਸੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (1981), ਰੋਟਰੀ ਕੱਲਬ, ਅੰਮ੍ਰਿਤਸਰ ਵੱਲੋ ਸਨਮਾਨ (1981),ਸੋਮਣੀ ਤੇ ਭਾਸ਼ਾ ਵਿਭਾਗ ਪੰਜਾਬੀ ਵੱਲੋ ਚੋਅ ਅਜੇ ਨਹੀਂ ਸੁੱਕਾ ਉੱਤੇ ਪੁਰਸਕਾਰ (1983), ਰੋਟਰੀ ਕੱਲਬ ਸਾਊਥ, ਅੰਮ੍ਰਿਤਸਰ ਵੱਲੋ ਸਨਮਾਨ (1984), ਇੰਟਰਨੈਸਨਲ ਪੰਜਾਬੀ ਸਭਾ ਲੰਡਨ, ਯੂ.ਕੇ. ਵਲੋ ਸਨਮਾਲ (1987),ਨਾਮਧਾਰੀ ਜਥੇਬੰਦੀ ਭੈਣੀ ਸਾਹਿਬ ਵੱਲੋ ਸਨਮਾਨ (1987), ਸਰਦਾਰ ਜੱਸਾ ਸਿੰਘ ਰਾਮਗੜੀਆ ਕਮੇਟੀ, ਅੰਮ੍ਰਿਤਸਰ ਵੱਲੋ ਸਨਮਾਨ (1987)। ਸਾਹਿਤ ਪੁਰਸਕਾਰ ਅਵਾਰਡ- ਕਰਤਾਰ ਸਿੰਘ ਧਾਲੀਵਾਲ (1988) ਵਿੱਚ ਗੁਰੂ ਰਾਮਦਾਸ ਕਮੇਟੀ, ਅੰਮ੍ਰਿਤਸਰ ਵੱਲੋ ਸਨਮਾਨ (1988)। ਹਵਾਲੇਪ੍ਰੋ ਪ੍ਰਤੀਮ ਸਿੰਘ ਲੇਖਕ ਕੋਸ਼ ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ ਪ੍ਰੋ ਜੀਤ ਸਿੰਘ ਜੋਸ਼ੀ
|
Portal di Ensiklopedia Dunia