ਗੁਰਦੁਆਰਾ ਬਾਬਾ ਸਾਧੂ ਸਿੱਖ

ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾਂ ਦੇ ਚੜ੍ਹਦੇ ਪਾਸੇ ਕਿਲੋਮੀਟਰ ਕੁ ਦੂਰ ‘ਲਾਹੌਰ ਬਰਾਂਚ’ ਨਹਿਰ ਕੋਲ਼ ਇੱਕ ਇਤਿਹਾਸਕ ਗੁਰਦੁਆਰਾ ਹੈ। ਇਥੇ ਸਾਲ ਵਿੱਚ ਦੋ ਵਾਰ ਮੇਲਾ ਲੱਗਦਾ ਹੈ। ਬਾਬਾ ਸਾਧੂ ਸਿੱਖ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਨਗਰ ਕੀਰਤਨ ਹੁੰਦਾ ਹੈ ਅਤੇ ਹਰ ਸਾਲ ਹੋਲੇ ਮੁਹੱਲੇ ਦੇ ਜੋੜ ਮੇਲਾ ਦੌਰਾਨ ਕੱਬਡੀ ਟੌਰਨਮੈਂਟ ਵੀ ਹੁੰਦਾ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya