ਗੁਰਮੀਤ ਕੱਲਰਮਾਜਰੀ

ਗੁਰਮੀਤ ਕੱਲਰਮਾਜਰੀ

ਗੁਰਮੀਤ ਕੱਲਰਮਾਜਰੀ (ਜਨਮ 5 ਜਨਵਰੀ 1960) ਪੰਜਾਬੀ ਕਵੀ, ਲੇਖਕ ਤੇ 'ਹਾਸ਼ੀਆ' ਮੈਗਜ਼ੀਨ ਦਾ ਮੁੱਖ ਸੰਪਾਦਕ ਹੈ।

ਕਾਵਿ ਸੰਗ੍ਰਹਿ

  • ਮੇਰੇ ਪੁਰਖੇ
  • ਨਦੀਓ ਵਾਪਸ ਪਰਤ ਆਓ
  • ਕੁੰਭ ਨਾਦ[1]

ਹਵਾਲੇ

  1. Service, Tribune News. "ਅਧਿਆਪਕ ਦੀ ਸੰਵੇਦਨਸ਼ੀਲਤਾ ਦਾ ਚਿਤਰਨ". Tribuneindia News Service. Retrieved 2023-04-03.[permanent dead link]
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya