ਗੈਰ-ਸੰਤੁਲਨ ਥਰਮੋਡਾਇਨਾਮਿਕਸ
ਗੈਰ-ਸੰਤੁਲਨ ਥਰਮੋਡਾਇਨਾਮਿਕਸ ਥਰਮੋਡਾਇਨਾਮਿਕਸ ਦੀ ਉਹ ਸ਼ਾਖਾ ਹੈ ਜੋ ਅਜਿਹੇ ਭੌਤਿਕੀ ਸਿਸਟਮਾਂ ਨਾਲ ਵਰਤਦੀ ਹੈ ਜੋ ਥਰਮੋਡਾਇਨਾਮਿਕ ਸੰਤੁਲਨ ਵਿੱਚ ਨਹੀਂ ਹੁੰਦੇ ਪਰ ਥਰਮੋਡਾਇਨਾਮਿਕ ਸੰਤੁਲਨ ਵਾਲੇ ਸਿਸਟਮ ਨੂੰ ਦਰਸਾਉਣ ਵਾਸਤੇ ਵਰਤੇ ਜਾਂਦੇ ਅਸਥਿਰਾਂਕਾਂ ਦੀ ਇੱਕ ਵਾਧੂ ਗਿਣਤੀ ਨੂੰ ਪੇਸ਼ ਕਰਨ ਵਾਲ਼ੇ (ਗੈਰ-ਸੰਤੁਲਨ ਅਵਸਥਾ) ਅਸਥਿਰਾਂਕਾਂ ਦੇ ਸ਼ਬਦਾਂ ਵਿੱਚ ਸਹੀ ਤਰੀਕੇ ਨਾਲ ਦਰਸਾਏ ਜਾ ਸਕਦੇ ਹਨ। ਗੈਰ-ਸੰਤੁਲਨ ਥਰਮੋਡਾਇਨਾਮਿਕਸ ਦਾ ਸਬੰਧ ਸੰਚਾਰ ਪ੍ਰਕ੍ਰਿਆਵਾੰ ਨਾਲ ਹੁੰਦਾ ਹੈ ਅਤੇ ਰਸਾਇਣਿਕ ਕ੍ਰਿਆਵਾਂ ਦੀਆਂ ਦਰਾਂ (ਰੇਟਾਂ) ਨਾਲ ਹੁੰਦਾ ਹੈ। ਇਹ ਓਸ ਚੀਜ਼ ਤੇ ਭਰੋਸਾ ਕਰਦਾ ਹੈ ਜਿਸ ਬਾਰੇ ਇਹ ਸੋਚਿਆ ਜਾ ਸਕਦਾ ਹੈ ਕਿ ਉਹ ਥਰਮੋਡਾਇਨਾਮਿਕ ਸੰਤੁਲਨ ਦੇ ਵੱਧ ਜਾਂ ਘੱਟ ਨਜ਼ਦੀਕ ਹੈ। ਗੈਰ-ਸੰਤਲਨ ਥਰਮੋਡਾਇਨਾਮਿਕਸ ਤਰੱਕੀ-ਅਧੀਨ ਕੰਨ ਹੁੰਦਾ ਹੈ, ਕੋਈ ਸਥਾਪਿਤ ਇਮਾਰਤ ਨਹੀਂ ਹੁੰਦੀ। ਕਲਾਸੀਕਲ ਜਾਂ ਸੰਤੁਲਨ ਥਰਮੋਡਾਇਨਾਮਿਕਸ ਦੀ ਥਿਊਰੀ ਆਦਰਸ਼ਬੱਧ ਕੀਤੀ ਜਾਂਦੀ ਹੈ। ਇੱਕ ਪ੍ਰਮੁੱਖ ਸਵੈ-ਸਿੱਧ ਸਿਧਾਂਤ ਜਾਂ ਧਾਰਨਾ, ਅਕਸਰ ਜਿਸਨੂੰ ਸਪਸ਼ਟ ਤੌਰ 'ਤੇ ਬਿਆਨ ਨਹੀਂ ਕੀਤਾ ਜਾਂਦਾ, ਅਜਿਹੇ ਸਿਸਟਮਾਂ ਦੀ ਹੋਂਦ ਹੈ ਜੋ ਥਰਮੋਡਾਇਨਾਮਿਕ ਸੰਤੁਲਨ ਦੀਆਂ ਆਪਣੀਆਂ ਖੁਦ ਦੀਆਂ ਅੰਦਰੂਨੀ ਅਵਸਥਾਵਾਂ ਵਿੱਚ ਹੁੰਦੇ ਹਨ। ਆਮ ਤੌਰ 'ਤੇ, ਕਿਸੇ ਦਿੱਤੇ ਹੋਏ ਵਕਤ ਤੇ ਕਿਸੇ ਭੌਤਿਕੀ ਸਿਸਟਮ ਨੂੰ ਰੱਖਣ ਵਾਲ਼ਾ ਸਪੇਸ ਦਾ ਕੋਈ ਖੇਤਰ, ਜੋ ਕੁਦਰਤ ਵਿੱਚ ਪਾਇਆ ਜਾ ਸਕਦਾ ਹੋਵੇ, ਥਰਮੋਡਾਇਨਾਮਿਕ ਸੰਤੁਲਨ ਵਿੱਚ ਨਹੀਂ ਹੁੰਦਾ, ਸਭ ਤੋਂ ਜਿਆਦਾ ਸਖਤ ਸ਼ੁੱਧਤਾ ਦੇ ਨਿਯਮਾਂ ਵਿੱਚ ਪੜਿਆ ਜਾਂਦਾ ਹੈ। ਹਲਕੇ ਨਿਯਮਾਂ ਅੰਦਰ, ਪੂਰੇ ਦੇ ਪੂਰੇ ਬ੍ਰਹਿਮੰਡ ਅੰਦਰ ਕੁੱਝ ਵੀ ਜਾਂ ਕਦੇ ਵੀ ਇੱਨਬਿੰਨ ਥਰਮੋਡਾਇਨਾਮਿਕ ਸੰਤੁਲਨ ਵਿੱਚ ਸ਼ੁੱਧਤਾ ਨਾਲ ਨਹੀਂ ਪਾਇਆ ਗਿਆ।[1][2] ਭੌਤਿਕੀ ਵਿਸ਼ਲੇਸ਼ਣ ਦੇ ਮਕਸਦਾਂ ਵਾਸਤੇ, ਥਰਮੋਡਾਇਨਾਮਿਕਸ ਸੰਤੁਲਨ ਦੀ ਇੱਕ ਧਾਰਨਾ ਬਣਾ ਲੈਣੀ ਅਕਸਰ ਕਾਫੀ ਅਸਾਨੀ-ਭਰੀ ਰਹਿੰਦੀ ਹੈ। ਅਜਿਹੀ ਇੱਕ ਧਾਰਨਾ ਆਪਣੇ ਸਪਸ਼ਟੀਕਰਨ ਲਈ ਯਤਨ ਅਤੇ ਗਲਤੀ ਉੱਤੇ ਭਰੋਸਾ ਕਰ ਸਕਦੀ ਹੈ। ਜੇਕਰ ਕੋਈ ਧਾਰਨਾ ਸਹੀ ਸਾਬਤ ਹੋ ਜਾਂਦੀ ਹੈ, ਤਾਂ ਇਹ ਬਹੁਤ ਕੀਮਤੀ ਹੋ ਸਕਦੀ ਹੈ ਅਤੇ ਲਾਭਕਾਰੀ ਵੀ ਹੋ ਸਕਦੀ ਹੈ ਕਿਉਂਕਿ ਇਹ ਥਰਮੋਡਾਇਨਾਮਿਕਸ ਦੀ ਥਿਊਰੀ ਨੂੰ ਉਪਲਬਧ ਕਰਵਾਉਂਦੀ ਹੈ। ਸੰਤੁਲਨ ਧਾਰਨਾ ਦੇ ਤੱਤ ਅਜਿਹੇ ਹੁੰਦੇ ਹਨ ਕਿ ਕੋਈ ਸਿਸਟਮ ਕਿਸੇ ਅਨਿਸ਼ਚਿਤ ਤੌਰ 'ਤੇ ਲੰਬੇ ਸਮੇਂ ਉੱਤੇ ਤਬਦੀਲ ਹੁੰਦਾ ਨਾ ਪਾਇਆ ਜਾਵੇ, ਅਤੇ ਕਿਸੇ ਸਿਸਟਮ ਅੰਦਰ ਇੰਨੇ ਜਿਆਦਾ ਕਣ ਹੋਣ, ਕਿ ਇਸਦੀ ਵਿਸ਼ੇਸ਼ ਫਿਤਰਤ ਪੂਰੀ ਤਰਾਂ ਅੱਖੋਂ ਓਹਲੇ ਕੀਤੀ ਜਾ ਸਕਦੀ ਹੋਵੇ। ਅਜਿਹੀ ਕਿਸੇ ਸੰਤੁਲਨ ਧਾਰਨਾ ਅਧੀਨ, ਆਮ ਤੌਰ 'ਤੇ, ਕੋਈ ਵੀ ਸੂਖਮ ਤੌਰ 'ਤੇ ਪਛਾਣਨਯੋਗ ਉਤ੍ਰਾਓ-ਚੜਾਓ ਨਹੀਂ ਹੁੰਦੇ। ਕ੍ਰਿਟੀਕਲ ਅਵਸਥਾਵਾਂ ਦਾ ਮਾਮਲਾ ਇੱਕ ਅਲੱਗ ਮਾਮਲਾ ਹੈ ਜੋ ਕ੍ਰਿਟੀਕਲ ਓਪੇਲਸੈਂਸ (ਅਪਾਤਕਲੀਨ ਰੰਗ ਤਬਦੀਲੀ) ਦੇ ਵਰਤਾਰੇ ਨੂੰ ਨੰਗੀ ਅੱਖ ਸਾਹਮਣੇ ਦਿਖਾਉਂਦਾ ਹੈ। ਕ੍ਰਿਟੀਕਲ ਅਵਸਥਾਵਾਂ ਦੇ ਪ੍ਰਯੋਗਸ਼ਾਲਾਤਾਮਿਕ ਅਧਿਐਨ ਵਾਸਤੇ, ਛੂਟ ਦੇ ਤੌਰ 'ਤੇ ਲੰਬੇ ਨਿਰੀਖਣ ਵਕਤਾਂ ਦੀ ਜਰੂਰਤ ਪੈਂਦੀ ਹੈ। ਸਾਰੇ ਮਾਮਿਲਆਂ ਅੰਦਰ, ਥਰਮੋਡਾਇਨਾਮਿਕ ਸੰਤੁਲਨ ਦੀ ਧਾਰਨਾ, ਇੱਕ ਵਾਰ ਬਣਾ ਲੈਣ ਤੋਂ ਬਾਦ, ਇੱਕ ਨਤੀਜਾ ਦਰਸਾਉਂਦੀ ਹੈ ਕਿ ਕੋਈ ਵੀ ਮਸ਼ਹੂਰ ਉਮੀਦਵਾਰ "ਉਤਰਾਓ-ਚੜਾਓ" ਸਿਸਟਮ ਦੀ ਐਨਟ੍ਰੌਪੀ ਨਹੀਂ ਬਦਲਦਾ। ਅਜਿਹਾ ਅਸਾਨੀ ਨਾਲ ਵਾਪਰ ਸਕਦਾ ਹੈ ਕਿ ਕੋਈ ਭੌਤਿਕੀ ਸਿਸਟਮ ਅਜਿਹੀਆਂ ਅੰਦਰੂਨੀ ਅਸਥੂਲਾਤਮਿਕ ਤਬਦੀਲੀਆਂ ਦਿਖਾਉਂਦੇ ਹੈ ਜੋ ਐਨਟ੍ਰੌਪੀ ਦੀ ਸਥਿਰਤਾ ਦੀ ਧਾਰਨਾ ਨੂੰ ਅਪ੍ਰਮਾਣਿਕ ਕਰਨ ਲਈ ਕਾਫੀ ਤੇਜ਼ ਹੁੰਦੀਆਂ ਹਨ। ਜਾਂ ਇਹ ਕਿ ਕੋਈ ਭੌਤਿਕੀ ਸਿਸਟਮ ਅਜਿਹੇ ਕੁੱਝ ਕਣ ਹੀ ਰੱਖਦਾ ਹੈ ਕਿ ਨਿਰੀਖਤ ਉਤ੍ਰਾਵਾਂ-ਚੜਾਵਾਂ ਅੰਦਰ ਖਾਸ ਫਿਤਰਤ ਹੀ ਪ੍ਰਗਟ ਹੁੰਦੀ ਹੈ। ਫੇਰ ਥਰਮੋਡਾਇਨਾਮਿਕਸ ਸੰਤੁਲਨ ਦੀ ਧਾਰਨਾ ਰੱਦ ਕਰਨੀ ਹੁੰਦੀ ਹੈ। ਗੈਰ-ਸੰਤੁਲਨ ਅਵਸਥਾਵਾਂ ਵਾਸਤੇ ਐਨਟ੍ਰੌਪੀ ਦੀ ਕੋਈ ਵੀ ਗੈਰ-ਯੋਗ (ਅਯੋਗ) ਸਰਵ-ਸਧਾਰਨ ਪਰਿਭਾਸ਼ਾ ਨਹੀਂ ਹੈ।[3] ਅਜਿਹੇ ਅੱਧ-ਵਿਚਾਲੇ ਦੇ ਮਾਮਲੇ ਵੀ ਹੁੰਦੇ ਹਨ, ਜਿਹਨਾਂ ਵਿੱਚ ਸਥਾਨਿਕ (ਲੋਕਲ) ਥਰਮੋਡਾਇਨਾਮਿਕ ਸੰਤੁਲਨ ਦੀ ਧਾਰਨਾ ਇੱਕ ਬਹੁਤ ਚੰਗੀ ਲੱਗਪਗਤਾ ਹੁੰਦੀ ਹੈ,[4][5][6][7] ਪਰ ਸਪਸ਼ਟ ਤੌਰ 'ਤੇ ਕਹੀਏ ਤਾਂ ਇਹ ਅਜੇ ਵੀ ਇੱਕ ਸੰਖੇਪਤਾ ਹੀ ਹੁੰਦੀ ਹੈ, ਕੋਈ ਸਿਧਾਂਤਿਕ ਤੌਰ 'ਤੇ ਆਦਰਸ਼ ਚੀਜ਼ ਨਹੀਂ ਹੁੰਦੀ। ਆਮ ਤੌਰ 'ਤੇ ਗੈਰ-ਸੰਤੁਲਨ ਪ੍ਰਸਥਿਤੀਆਂ ਵਾਸਤੇ, ਪ੍ਰੰਪ੍ਰਿਕ ਤੌਰ 'ਤੇ ਐਨਟ੍ਰੌਪੀ ਕਹੀਆਂ ਜਾਣ ਵਾਲ਼ੀਆਂ ਹੋਰ ਮਾਤਰਾਵਾਂ ਦੀਆਂ ਆਂਕੜਾਤਮਿਕ ਮਕੈਨਿਕਸ ਪਰਿਭਾਸ਼ਾਵਾਂ ਤੇ ਵਿਚਾਰ ਕਰਨਾ ਲਾਭਕਾਰੀ ਹੋ ਸਕਦਾ ਹੈ, ਪਰ ਇਹਨਾਂ ਬਾਰੇ ਦੂਜੇ ਨਿਯਮ ਲਈ ਚੰਗੀ ਤਰੀ ਪਰਿਭਾਸ਼ਿਤ ਹੋਣ ਵਾਲ਼ੀ ਥਰਮੋਡਾਇਨਾਮਿਕ ਐਨਟ੍ਰੌਪੀ ਨਾਲ ਸਮਾਨਤਾ ਦੀ ਗਲਤਫਹਿਮੀ ਨਹੀਂ ਕਰਨੀ ਚਾਹੀਦੀ। ਇਹ ਹੋਰ ਮਾਤਰਾਵਾਂ ਸੱਚਮੁੱਚ ਹੀ ਸਟੈਟਿਸਟੀਕਲ ਮਕੈਨਿਕਸ ਨਾਲ ਸਬੰਧ ਰੱਖਦੀਆਂ ਹਨ, ਥਰਮੋਡਾਇਨਾਮਿਕਸ ਨਾਲ ਸਬੰਧਤ ਨਹੀਂ ਹੁੰਦੀਆਂ, ਜੋ ਦੂਜੇ ਨਿਯਮ ਦਾ ਮੁਢਲਾ ਖੇਤਰ (ਦਾਇਰਾ) ਹੈ। ਅਸਥੂਲ ਤੌਰ 'ਤੇ ਔਬਜ਼ਰਵੇਬਲ (ਨਿਰੀਖਣਯੋਗ) ਉਤ੍ਰਾਵਾਂ-ਚੜਾਵਾਂ ਦੀ ਭੌਤਿਕ ਵਿਗਿਆਨ ਇਸ ਲੇਖ ਦੇ ਸਕੋਪ (ਗੁੰਜਾਇਸ਼) ਤੋਂ ਪਰੇ ਦੀ ਭੌਤਿਕ ਵਿਗਿਆਨ ਹੈ। ਗੈਰ-ਸੰਤੁਲਨ ਥਰਮੋਡਾਇਨਾਮਿਕਸ ਦਾ ਸਕੋਪਸੰਤੁਲਨ ਅਤੇ ਗੈਰ-ਸੰਤੁਲਨ ਥਰਮੋਡਾਇਨਾਮਿਕਸ ਦਰਮਿਆਨ ਫਰਕਗੈਰ-ਸੰਤੁਲਨ ਅਵਸਥਾ ਅਸਥਿਰਾਂਕਸੰਖੇਪ ਸਾਰਾਂਸ਼ਪ੍ਰਯੋਗਸ਼ਾਲਾ ਸ਼ਰਤਾਂ ਅੰਦਰ ਪਦਾਰਥ ਦਾ ਕੁਆਸੀ-ਰੇਡੀਏਸ਼ਨਹੀਣ ਗੈਰ-ਸੰਤੁਲਨ ਥਰਮੋਡਾਇਨਾਮਿਕਸਸਥਾਨਿਕ ਸੰਤੁਲਨ ਥਰਮੋਡਾਇਨਾਮਿਕਸਮੈਮਰੀ ਵਾਲੇ ਪਦਾਰਥਾਂ ਵਾਲਾ ਸਥਾਨਿਕ ਸੰਤੁਲਨ ਥਰਮੋਡਾਇਨਾਮਿਕਸਵਧਾਇਆ ਹੋਇਆ ਗੈਰ-ਪਲਟਣਯੋਗ ਥਰਮੋਡਾਇਨਾਮਿਕਸਮੁਢਲੀਆਂ ਧਾਰਨਾਵਾਂਸਟੇਸ਼ਨਰੀ ਅਵਸਥਾਵਾਂ, ਉਤ੍ਰਾਓ-ਚੜਾਓ, ਸਤੇ ਸਥਿਰਤਾਸਥਾਨਿਕ ਥਰਮੋਡਾਇਨਾਮਿਕ ਸੰਤੁਲਨਅਨੁਭਵਯੋਗ ਪਦਾਰਥ ਦਾ ਸਥਾਨਿਕ ਥਰਮੋਡਾਇਨਾਮਿਕ ਸੰਤੁਲਨਰੇਡੀਏਟਿਵ ਸੰਤੁਲਨ ਦੇ ਨਿਯਮਾਂ ਵਿੱਚ ਸਥਾਨਿਕ ਥਰਮੋਡਾਇਨਾਮਿਕ ਦੀ ਮਿਲਨੇ ਦੀ 1928 ਵਾਲ਼ੀ ਪਰਿਭਾਸ਼ਾਉਤਪੰਨ ਹੋ ਰਹੇ ਸਿਸਟਮਾਂ ਅੰਦਰ ਐਨਟ੍ਰੌਪੀਪ੍ਰਵਾਹ ਅਤੇ ਬਲਔਂਸਾਗਰ ਸਬੰਧਗੈਰ-ਸੰਤੁਲਨ ਥਰਮੋਡਾਇਨਾਮਿਕਸ ਵਾਸਤੇ ਕਲਪਿਤ ਹੱਦਾਤਮਿਕ ਸਿਧਾਂਤਗੈਰ-ਸੰਤੁਲਨ ਥਰਮੋਡਾਇਨਾਮਿਕਸ ਦੇ ਉਪਯੋਗਗੈਰ-ਸੰਤੁਲਨ ਥਰਮੋਡਾਇਨਾਮਿਕਸ ਪ੍ਰੋਟੀਨ ਫੋਲਡਿੰਗ/ਅਨਫੋਲਡਿੰਗ ਅਤੇ ਮੈਂਬ੍ਰੇਨਾਂ ਰਾਹੀਂ ਸੰਚਾਰ ਵਰਗੀਆਂ ਜੀਵ-ਵਿਗਿਆਨਿਕ ਪ੍ਰਕ੍ਰਿਆਵਾਂ ਨੂੰ ਦਰਸਾਉਣ ਲਈ ਸਫਲਤਾ ਪੂ੍ਰਵਕ ਲਾਗੂ ਕੀਤਾ ਜਾਂਦਾ ਰਿਹਾ ਹੈ।[ਹਵਾਲਾ ਲੋੜੀਂਦਾ] ਇਸਦੇ ਨਾਲ ਹੀ, ਗੈਰ-ਸੰਤੁਲਨ ਥਰਮੋਡਾਇਨਾਮਿਕਸ ਅਤੇ ਐਨਟ੍ਰੌਪੀ ਦੀ ਸੂਚਨਾਤਮਿਕ ਥਿਊਰੀ ਤੋਂ ਵਿਚਾਰਾਂ ਨੂੰ ਸਰਵ-ਸਧਾਰਨ ਵਿੱਤੀ ਪ੍ਰਣਾਲੀਆਂ ਨੂੰ ਦਰਸਾਉਣ ਲਈ ਵੀ ਅਪਣਾਇਆ ਗਿਆ ਹੈ।[8] [9] ਇਹ ਵੀ ਦੇਖੋ
ਹਵਾਲੇ
ਹਵਾਲਿਆਂ ਦੀ ਗ੍ਰੰਥ ਸੂਚੀ
ਹੋਰ ਲਿਖਤਾਂ
ਬਾਹਰੀ ਲਿੰਕ
|
Portal di Ensiklopedia Dunia