ਗੜ੍ਹਸ਼ੰਕਰ

31°13′04″N 76°08′47″E / 31.21778°N 76.14639°E / 31.21778; 76.14639

ਗੜ੍ਹਸ਼ੰਕਰ ਹੁਸ਼ਿਆਰਪੁਰ ਤੋਂ ਕੋਈ 40 ਕਿਲੋਮੀਟਰ ਦੀ ਦੂਰੀ ਤੇ ਦੱਖਣ ਵੱਲ ਹੈ। ਇਹ ਚੰਡੀਗੜ੍ਹ ਤੋਂ 95 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੈ। ਇਸ ਜਗ੍ਹਾ ਤੋਂ ਸੱਤ ਪ੍ਰਮੁੱਖ ਸੜਕਾਂ ਨਿਕਲਦੀਆਂ ਹਨ।

1.ਹੁਸ਼ਿਆਰਪੁਰ -40 ਕਿ.ਮੀ. 2.ਨੰਗਲ-30 ਕਿ.ਮੀ. 3.ਆਨੰਦਪੁਰ ਸਾਹਿਬ-44 ਕਿ.ਮੀ. 4.ਚੰਡੀਗੜ੍ਹ- 95 ਕਿ.ਮੀ. 5.ਨਵਾਂਸ਼ਹਿਰ-10 ਕਿ.ਮੀ. 6.ਬੰਗਾ-16 ਕਿ.ਮੀ. 7.ਆਦਮਪੁਰ -ਤਕਰੀਬਨ 64 ਕਿ.ਮੀ.

ਧਾਰਮਿਕ ਸਥਾਨ

ਮਹੇਸ਼ਆਣਾ ਗੁਰਦਵਾਰਾ ਭਾਈ ਤਿਲਕੂ ਜੀ ਗੁਰਦਵਾਰਾ ਸਿੰਘ ਸਭਾ ਹੋਰ ਕਈ ਜਾਤਾਂ ਨਾਲ ਸਬੰਧਤ ਗੁਰਦਵਾਰੇ, ਮੰਦਰ- ਰਾਧਾ ਮੰਦਰ,ਸ਼ਨੀ ਮੰਦਰ, ਮਾਂ ਵੈਸ਼ਨੋ ਦੇਵੀ ਮੰਦਰ, ਰਾਮਾ ਮੰਦਰ ਅਤੇ ਮਾਤਾ ਚਿੰਤਪੁਰਨੀ ਮੰਦਿਰ, ਗਓ ਸ਼ਾਲਾ !

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya