ਘਾਘਰਾ ਦਰਿਆ

ਘਾਘਰਾ ਦਰਿਆ (ਕਰਨਾਲ਼ੀ, ਘਾਘਰਾ ਨਦੀ)
River
ਦੇਸ਼ ਭਾਰਤ, ਨਿਪਾਲ, ਤਿੱਬਤ
ਸਰੋਤ ਮਾਪਾਚਾਚੁੰਗੋ ਗਲੇਸ਼ੀਅਰ
 - ਸਥਿਤੀ ਤਿੱਬਤ, ਚੀਨ
 - ਉਚਾਈ 3,962 ਮੀਟਰ (12,999 ਫੁੱਟ)
ਦਹਾਨਾ ਗੰਗਾ
 - ਸਥਿਤੀ ਡੋਰੀਗੰਜ, ਭਾਰਤ
ਲੰਬਾਈ 1,080 ਕਿਮੀ (671 ਮੀਲ)
ਬੇਟ 1,27,950 ਕਿਮੀ (49,402 ਵਰਗ ਮੀਲ)
ਘਾਘਰਾ ਤੇ ਗੰਡਕੀ ਦਰਿਆ ਦਾ ਨਕਸ਼ਾ

ਘਾਘਰਾ (ਗੋਗਰਾ ਜਾਂ ਕਰਨਾਲ਼ੀ) ਭਾਰਤ ਵਿੱਚ ਵਹਿਣ ਵਾਲੀ ਇੱਕ ਨਦੀ ਹੈ। ਇਹ ਗੰਗਾ ਨਦੀ ਦੀ ਪ੍ਰਮੁੱਖ ਸਹਾਇਕ ਨਦੀ ਹੈ। ਇਹ ਦੱਖਣੀ ਤਿੱਬਤ ਦੇ ਉੱਚੇ ਪਹਬਤ ਸਿਖਰਾਂ (ਹਿਮਾਲਿਆ) ਤੋਂ ਨਿਕਲਦੀ ਹੈ ਜਿੱਥੇ ਇਸ ਦਾ ਨਾਮ ਕਰਣਾਲੀ ਹੈ। ਇਸ ਤੋਂ ਬਾਅਦ ਇਹ ਨੇਪਾਲ ਵਿੱਚ ਹੋ ਕੇ ਵਗਦੀ ਹੋਈ ਭਾਰਤ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਵਾਹਿਤ ਹੁੰਦੀ ਹੈ। ਲਗਭਗ 970 ਕਿ-ਮੀ ਦੀ ਯਾਤਰਾ ਤੋਂ ਬਾਅਦ ਛਪਰਾ ਦੇ ਕੋਲ ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਇਸਨੂੰ ਸਰਯੂ ਨਦੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya